Tumgik
gurirameana · 2 years
Photo
Tumblr media
यूं इतना वक्त तु मेरी आँखों से ओझल ना हुआ कर, मेरी साँसों को गुरी तेरी ये दूरी गवारा नही है।। गुरी रामेआना https://www.instagram.com/gurirameana/p/CZRZ2QOpJsY/?utm_medium=tumblr
0 notes
gurirameana · 2 years
Photo
Tumblr media
Follow @gurirameana #punjabistories #punjabikahania #punjabistory #punjabi #punjabiquotes #punjabiwallpepars #punjabikahani #punjabistatus #punjabiboli #punjabimaboli #punjabisahit #punjab #Maaboli #Paash #shivkumarbatalvi #iksochpunjabi #azaadpanjabi #gurirameana #rameanapoetrys #gurparamrameana #rameanapoetrys https://www.instagram.com/p/CZLZQILpkr1/?utm_medium=tumblr
0 notes
gurirameana · 4 years
Text
ਮੈਂ ਦਿਲੋਂ ਖੁੱਲਾ ਸੁਭਾਅ ਰੱਖਦਾ ਹਾਂ,ਨਾਂ ਮਾੜਾ ਕਿਸੇ ਲਈ ਕੋਈ ਭਾਅ ਰੱਖਦਾ ਹਾਂ,ਮੇਰੇ ਹਿਤ ਵਿੱਚ ਕੌਣ ਚੰਗਾ ਹੈ ਕੌਣ ਮਾੜਾ, ਮੈਂ ਨਾਂ ਕੋਈ ਪਰਵਾਹ ਰੱਖਦਾ ਹਾਂ।
ਚੰਗਾ ਮਾੜਾ ਵਕ਼ਤ ਆਉਂਦਾ ਹੀ ਰਹਿੰਦਾ, ਮਰੂ- ਮਰੂ ਨਾਲੋ ਦਿਲ ਟਿਕਾ ਰੱਖਦਾ ਹਾਂ,ਹਸ ਖੇਡ ਹਰੇਕ ਨਾਲ ਹੀ ਲਈ ਦਾ,ਐਵੇਂ ਨਹੀਂ ਮੈਂ ਮੱਥੇ ਵੱਟ ਪਾ ਰੱਖਦਾ ਹਾਂ।
ਥੋੜਾ ਬਹੁਤ ਲਿਖ ਲੈਣਾ ਵੱਲਵਲੇ ਦਿਲ ਦੇ,ਐਵੇ ਨਾਂ ਵਿਦਵਾਨਾਂ ਵਾਲਾ ਸੁਭਾਅ ਰੱਖਦਾ ਹਾਂ,ਭਾਵੇਂ ਮੈਂ ਮਨਮੋਜ਼ੀ ਜਿਹਾ ਹੀ ਹਾਂ,ਪਰ ਖੁਦ ਤੋਂ ਪਹਿਲਾ ਗੁਰੀ ਵੱਡਿਆਂ ਦੀ ਸਲਾਹ ਰੱਖਦਾ ਹਾਂ।
ਗੁਰੀ ਰਾਮੇਆਣਾ
1 note · View note