Tumgik
99146a-blog · 6 years
Photo
Tumblr media
ਅੱਜ ਮੈ ਤੁਹਾਨੂੰ ਦਸਣ ਲਗਾ ਹਾ ਕਿ ਗੁਰੂ ਰਾਮਦਾਸ ਸਾਹਿਬ ਜੀ ਦੇ ਲੰਗਰ ਚ ਜਿਹੜੀ ਦਾਲ ਤਿਆਰ ਹੁੰਦੀ ਹੈ ਉਸ ਨੂੰ ਕਿੰਨਾ ਸਮਾਨ ਲਗਦਾ... ਸਾਰੇ ਵੀਰ ਸ਼ੇਅਰ ਵੀ ਕਰਿਓ ਤਾ ਜੋ ਸਬ ਨੂੰ ਪਤਾ ਲਗ ਸਕੇ ਕਿ 918 ਕਿਲੋ ਖਿਚੜੀ ਤਿਆਰ ਕਰਕੇ ਉਹ ਵੀ ਸਾਲ ਚ ਇਕ ਵਾਰੀ ਫੇਰ ਪਤਾ ਨਹੀ ਦੁਬਾਰਾ ਤਿਆਰ ਹੋਵੇ ਜਾ ਨਾ ਹੋਵੇ ਵਰਲਡ ਰਿਕਾਰਡ ਨਹੀ ਬਣਦੇ ਗੁਰੂ ਰਾਮਦਾਸ ਜੀ ਦੇ ਲੰਗਰ ਚ ਹਰ ਘੰਟੇ ਬਾਅਦ ਵਰਲਡ ਰਿਕਾਰਡ ਬਣਦਾ ਦਰਬਾਰ ਸਾਹਿਬ ਲੰਗਰ ਚ ਰੋਜ ਬਣਨ ਵਾਲੀ ਦਾਲ ਚ ਕਿੰਨਾ ਸਮਾਨ ਪੈਂਦਾ 4 ਕੁਇੰਟਲ ਦਾਲ 25 ਕੁਇੰਟਲ ਪਾਣੀ ਡੇਢ ਕੁਇੰਟਲ ਪਿਆਜ 20 ਕਿਲੋ ਅਦਰਕ 20 ਕਿਲੋ ਥੋਮ 50 ਕਿਲੋ ਘਿਓ 10 ਕਿਲੋ ਮਿਰਚ 20 ਕਿਲੋ ਤੇਲ ਸਰੋਂ ਦਾ 6 ਕਿਲੋ ਹਲਦੀ 2 ਕਿਲੋ ਗਰਮ ਮਸਾਲਾ 11 ਕੁਇੰਟਲ ਬਾਲਣ 3 ਘੰਟੇ ਚ ਤਿਆਰ 2 ਘੰਟੇ ਚ ਖਤਮ ਇਹ ਸਾਰਾ ਸਮਾਨ ਦਾਲ ਦਾ ਹੈ ਗੁਰਪੁਰਬ ਦਿਵਾਲੀ ਵਿਸਾਖੀ ਤੇ ਡਬਲ ਸਮਾਨ ਹੋ ਜਾਂਦਾ ਹੈ ਕੜੀ 40 ਕੁਇੰਟਲ ਚੌਲ 4 ਕੁਇੰਟਲ ਇਕ ਵਾਰੀ ਜਿਨੀ ਸੰਗਤ ਹੋਵੇ ਉਸ ਮੁਤਾਬਿਕ ਬਦਾਮ ਵਾਲੀ ਖੀਰ 33 ਕੁਇੰਟਲ ਇਕ ਵਾਰੀ ਚ ਦਿਨ ਚ 4 ਵਾਰੀ ਰੋਟੀ ਵਾਲੀਆ ਮਸੀਨਾ ਇਕ ਘੰਟੇ ਚ 4000 ਰੋਟੀ ਇਕ ਮਸੀਨ 6000 ਰੋਟੀ ਉਹ ਵੀ ਦੇਸੀ ਘਿਓ ਨਾਲ ਚੋਪੜ ਕੇ ਖੀਰ ਅਤੇ ਕੜੀ ਦਾ ਸਮਾਨ ਨਹੀ ਲਿਖਿਆ ਕਈ ਚੀਜਾਂ ਹੋਰ ਵੀ ਰਹਿ ਗਈਆ ਹੋਣਗੀਆਂ ਇਕ ਵਾਰੀ ਕਹਿ ਦਿਓ ਧੰਨ ਗੁਰੂ ਰਾਮਦਾਸ ਜੀ ਭੁਲ ਚੁਕ ਦੀ ਖਿਮਾ ਅਕਾਲ ਪੁਰਖ ਕੀ ਫੌਜ਼।
0 notes
99146a-blog · 6 years
Video
0 notes
99146a-blog · 6 years
Photo
Tumblr media
0 notes
99146a-blog · 7 years
Photo
Tumblr media
0 notes
99146a-blog · 7 years
Photo
Tumblr media
0 notes
99146a-blog · 7 years
Photo
Tumblr media
0 notes
99146a-blog · 7 years
Photo
Tumblr media
0 notes
99146a-blog · 7 years
Video
0 notes
99146a-blog · 7 years
Photo
Tumblr media
ਕੱਢ ਤੇ ਸੱਪ
0 notes
99146a-blog · 7 years
Video
0 notes
99146a-blog · 7 years
Photo
Tumblr media
0 notes
99146a-blog · 7 years
Video
0 notes
99146a-blog · 7 years
Photo
Tumblr media
0 notes
99146a-blog · 7 years
Video
0 notes
99146a-blog · 7 years
Video
0 notes
99146a-blog · 7 years
Video
0 notes
99146a-blog · 7 years
Video
0 notes