Tumgik
Euthanasia-Dilemmas and faultlines in india
Euthanasia-Dilemmas and faultlines in india
As you read this, there are hundreds of relatives and family members in waiting rooms outside ICU, struggling with the thoughts whether to keep our patient alive for few more days with what we have left with(when the cost become unbearable) or put the patient in ambulance against medical advice and take him or her home or to more cheaper institution understanding the fact that this will hasten…
View On WordPress
0 notes
ਮੇਰੇ ਹਾਣ ਦੀ
                       ਇੱਕ ਪੀੜ ਮੇਰੇ ਹਾਣ  ਦੀ ਮੈਨੂੰ ਚੰਗੀ ਤ ਜਾਣਦੀ ਲੱਖਾਂ ਦੀ ਭੀੜ ਚੋਂ ਮੈਨੂੰ ਝੱਟ ਹੈ ਪਛਾਣਦੀ ਇੱਕ ਪੀੜ ਮੇਰੇ ਹਾਣ ਦੀ   ਮੇਰੇ ਨਾਲ ਨਾਲ ਰੋਂਦੀ ਦਿਲ ਦੀ ਰਮਜ ਨੂੰ ਟੋਹਂਦੀ ਲੁਕਿਆ ਛਿਪਿਆ ਕਿੱਤੇ ਕੋਈ ਹਾਸਾ ਹੁੰਦਾ ਤੇ ਉਹ ਵੀ ਮਾਣਦੀ ਇੱਕ ਪੀੜ ਮੇਰੇ ਹਾਣ ਦੀ   ਮੇਰ ਸਹਿਮੇ ਤੇ ਸੁੱਕੇ ਬੁੱਲਾਂ ਦੀ ਪਿਆਸ ਨਹੀਂ ਬਣਦੀ ਪਰ ਮੇਰੇ ਨਾਲ ਸਾਰਾ ਦਿਨ ਪਿਆਸੀ ਫਿਰਦੀ ਤਨਹਾਈ ਨੂੰ ਛਾਣਦੀ ਇੱਕ ਪੀੜ ਮੇਰੇ ਹਾਣ ਦੀ   ਜਦੋਂ ਨੀਂਦ ਮੇਰੀਆਂ ਸਿੱਲੀਆਂ ਅੱਖਾਂ ਦੀ ਸੋਜ ਬਣ ਕੇ ਰਹਿ…
View On WordPress
0 notes
Ram Mandir- a woo of BJP
if anyone is guessing the future of the close duo- Ran Mandir and Babri Masjid,i want to just cut out the assumptions those are in favour of the fact that  the Ram Mandir will be buit by the saffron party. belive me this is the only so called ‘mudda’ in favour of their slogan for power and every time they woo hindu’s ( the religiously sentimental ones’) on this matter for votes, this gives me…
View On WordPress
0 notes
ਸਫਰ (Journey)
                                      ਕੁੱਜ ਤੂੰ ਵੀ ਥੋੜ੍ਹਾ ਬਦਲ ਗਿਆ                                    ਕੁੱਜ ਅਸੀਂ ਵੀ ਪਹਿਲਾ ਵਰਗੇ ਨਾ                                     ਇਤਬਾਰ ਦਾ ਦੀਵਾ ਦਰ ਤੇਰੇ                                   ਹੁਣ ਅਸੀਂ  ਵੀ ਆ ਕੇ ਧਰਨਾ ਨਹੀਂ,                                     ਲੜ ਪੈਣਾ ਜਾਂ ਫਿਰ ਲਿਫ  ਜਾਣਾ                                     ਕਦੇ ਗਿਰ ਜਾਣਾ ਫਿਰ ਉੱਠ ਪੈਣਾ…
View On WordPress
0 notes
Daily Prompt: Proxy
In News, the word Proxy comes glued with war and Pakistan, but in College Proxy is the word to test the actual count of your Friends who definitely will be present for you  precisely in every attendence roll call and even after a whole day packed with classes, will be present for the evening single malt party.  via Daily Prompt: Proxy
View On WordPress
0 notes
ਵਜੂਦ (Survival)
ਵਜੂਦ ਹੈ ਕੀ ਮੇਰਾ ? ਬਸ ਛਿੱਟ ਦੇ ਦਾਗ ਵਰਗਾ ਜਾਂ ਉਨੀਂਦਰੇ ਭਰੀਆਂ ਅੱਖਾਂ ਨਾਲ ਵੇਖੇ ਖਾਬ ਵਰਗਾ / ਮੇਰੀ ਮੁਹੱਬਤ ਦਾ ਮੁੱਲ ਬਾਇੱਜ਼ਤ ਇੰਨਾ ਕੁ ਮੁੜਿਆ ਜਿਓਂ ਵਾਰ ਕੇ ਸੁੱਟੇ ਲਾਗ ਵਰਗਾ ਬੇਗੈਰਤ ਮੈਂ ਹਾਂ, ਜਾਂ ਉਹ ਹੈ ਫੈਸਲਾ ਕੌਣ ਕਰੇ ਦੋਵਾਂ ਨੂੰ ਹੀ ਡੰਗਦਾ ਹੈ ਇਹ ਕਿੱਸਾ ਨਾਗ ਵਰਗਾ ਹੰਜੂ ਬੇਸਬਰੇ ਨੇ ਬਹੁਤ ਡੁੱਲ ਜਾਣਗੇ ਦਿੱਲ ਦਾ ਲਹੂ ਬਣਕੇ ਦੇ ਕੁੱਜ ਸਾਨੂ ਵੀ ਹੁਣ ਆਸ ਦੀ ਜਾਗ ਵਰਗਾ ਕਰ ਜੋ ਕਰਨਾ ਏ ਬੇਰਹਿਮ ਹੋ ਕੇ ਵਕ਼ਤ ਦਿਯਾ ਜੋਗੀਆ, ਸਾਡੇ ਕੋਲ ਵੀ ਕੁੱਜ ਬਚਿਆ ਨਹੀਂ ਇਤਰਾਜ਼ ਵਰਗਾ ਸਾਡੇ…
View On WordPress
0 notes
ਖਿਆਲਗਰਦੀ (wandering in thoughts)
ਖਿਆਲਗਰਦੀ (wandering in thoughts)
ਲਫ਼ਜ਼ਾਂ ਤੋਂ ਪਾਰ ਵੀ ਇੱਕ ਸ਼ਹਿਰ ਹੈ,          ਗੂੰਗੀ ਰੁੱਤ ਦਾ ,         ਗਹਿਰੀ ਚੁੱਪ ਦਾ,          ਬੇਪ੍ਰਵਾਹ ਧੁੱਪ ਦਾ ,   ਜਿਥੇ ਕੋਰੇ ਵਰਕਿਆਂ ਦੇ ਜਹਾਜ                                                                   ਆਮ ਉੱਡ ਦੇ ਨੇ ਅਸਮਾਨ ਚ    ਤੇ ਲੋਕ ਇੱਕ ਦੂਜੇ ਦੇ ਨਾਂ    ਖਿਆਲ ਚ ਸ਼ੋਰ ਲਿਖਦੇ ਨੇ     ਨੈਣਾ ਰਾਹੀਂ ਕਰਦੇ ਨੇ ਗੱਲਾਂ     ਹਰ ਹਾਲ ਦੀਆਂ     ਜਿਥੇ ਗੀਤ ਬਣਦੇ ਨੇ     ਸਾਹਾਂ ਨੂੰ ਤਰਾਸ਼ ਕੇ                                          …
View On WordPress
0 notes
hasrat ਹਸਰਤ
ਇੱਕ ਹਸਰਤ ਹੈ ਕੇ ਫੁਰਸਤ ਵਿਚ ਕੋਈ ਹਰਕਤ ਐਸੀ ਕਰ ਜਾਂਵਾਂ ਬਰਕਤ ਕੋਈ ਮਿਲੇ ਨਸੀਬਾਂ ਨੂੰ ਹਰ ਖਾਬ ਹਕ਼ੀਕ਼ਤ ਕਰ ਜਾਂਵਾ!!  
View On WordPress
0 notes
so sedicious!
IPC 124 A-Sedition act that says attempt to bring into hatred or contempt, or excites or attempt to excite disaffection towards the government established by law of India shall be punished by life imprisonment disaffection include disloyalty and all feeling of hate. Many indian freedom fighters including Mahatma Gandhi and B.G Tilak were charged with this act during freedom struggle. Here the…
View On WordPress
0 notes
ਵਕ਼ਤ ਦਾ ਕਾਰਾ (waqt da kaara)
ਵਕ਼ਤ ਦਾ ਕਾਰਾ (waqt da kaara)
ਕਰ ਗਿਆ ਕੁੱਜ ਕਰ ਗਿਆ ਇੱਹ ਮੌਸਮ ਕਾਰਾ ਕਰ ਗਿਆ  ਇਹ ਪਾਲਾ ਲਹਿੰਦੇ ਮਾਘ ਦਾ                                                                ਸੂਰਜ ਨੂੰ ਖਾ ਕੇ ਚੜ੍ਹ ਗਿਆ  !                                                                 ਕੋਈ ਆਰੀ ਵਾਲਾ ਸੌਂ ਗਿਆ ਖਾ ਕੇ ਕਿੱਕਰਾਂ ਤੇ ਟਾਹਲੀਆਂ ਕੋਈ ਆਹਲਣਿਆਂ ਨੂੰ ਭਾਲ ਦਾ ਪੰਛੀ ਮਰਜਾਣਾ ਮਾਰ ਗਿਆ ! ਇੱਕ ਬੱਚਾ ਸੀ ਸਰਕਾਰ ਦਾ ਰਿਹਾ ਤੱਕੜੀ ਚਿੱਟਾ ਤੋਲਦਾ ਜੋ ਨਾਮ ਨਸ਼ੇੜੀ ਨਸਲ ਦਾ ਸਾਡੇ ਮੱਥੇ ਤੇ ਮੜ੍ਹ ਗਿਆ !…
View On WordPress
0 notes
Its Cool To Be Cynical-Not Healthy.
Its Cool To Be Cynical-Not Healthy.
Working hard is not necessary to be a success in your own eyes because being cynical already made you a star ruining every art whether it is a movie, new launched car, any song, phone or anything that bears you cynical rewards and leave you with a perfect life that you had(actually your life sucks but due to cynicism you feel good and do nothing to uplift youself) we, the younger generation have…
View On WordPress
0 notes