Tumgik
honey-610 · 2 years
Photo
Tumblr media
ਜਦੋਂ ਜਦੋਂ ਵੀ " ਹਵਸ " ( ਕੁੱਝ ਲੋਕ, ਇਸਨੂੰ ਮੁਹੱਬਤ ਵੀ ਸਮਝਦੇ ਨੇ ) 'ਚ ਅੰਨੀਆਂ ਅੱਖਾਂ ਜ਼ਮਾਨੇ ਦੀਆਂ ਨਜ਼ਰਾਂ ਤੋਂ ਬੱਚ ਬਚਾ ਘਰ ਦਿਆਂ ਦਾ ਭਰੋਸਾ,ਕਿਸੇ ਝੂਠ ਨਾਲ ਬੰਨ। ਹਰ ਸ਼ੈਅ ਤੋਂ ਅਨਜਾਣ ਹੋ ਕਿਸੇ ਹੋਟਲ,ਪਾਰਕ ਬੰਦ ਕਮਰੇ ਵਿੱਚ ਹੁੰਦੀਆਂ ਨੇ ਸ਼ਰਮ ਨਾਲ ਭਰੀਆਂ, ਕਿਸੇ ਆਪਣੇ ਜਿਹੇ ਗੈਰ ਦੀਆਂ ਅੱਖਾਂ 'ਚ। ਵੇਖਣਾ ਥੋੜੀ ਗੋਰ ਨਾਲ ਓਹਨਾਂ,ਸ਼ਰਮ ਨਾਲ ਭਰੀਆਂ ਅੱਖਾਂ ਪਿੱਛੇ ਕਿੱਡੀ ਬੇਸ਼ਰਮੀ ਹੁੰਦੀ ਹੈ। #pyar610 (at Chandigarh, India) https://www.instagram.com/p/CgTaawWp9X2/?igshid=NGJjMDIxMWI=
0 notes
honey-610 · 2 years
Photo
Tumblr media
ਮੇਰੀ ਜਿੱਦ ਸੀ ਉਸਨੂੰ ਨੰਗਾ ਵੇਖਣ ਦੀ ਤੇ ਮੇਰੀ ਜਿੱਦ ਨੇ ਮੈਨੂੰ ਨੰਗਾ ਕਰ ਦਿੱਤਾ #pyar610 (at Chandigarh, India) https://www.instagram.com/p/CgGwmxgpn-Z/?igshid=NGJjMDIxMWI=
0 notes
honey-610 · 2 years
Photo
Tumblr media
ਪਿੰਡ ਦੋ ਢਾਈ ਕਿੱਲੇ ਪੈਲੀ ਆ ਕਈ ਸਾਲ ਪਹਿਲਾਂ ਤਰਾਂ ਤਰਾਂ ਦੇ ਪੌਦੇ ਫਲਾਂ ਵਾਲੇ,ਛਾਂ ਵਾਸਤੇ ਜਿੰਨਾਂ ਵਿੱਚ ਪੰਜ ਬੇਰੀਆਂ, ਤਿੰਨ ਕਿੰਨੂ, ਤਿੰਨ ਅਮਰੂਦ ਦੋ ਅਨਾਰਾਂ ਦੇ ਬੂਟੇ ਤੇ ਇੱਕ ਜਾਮਨ, ਡੇਕਾਂ ਕਾਫੀ ਪਾਪੂਲਰ,ਸਫੈਦੇ,ਟਾਹਲੀ ਸ਼ਾਮਿਲ ਸੀ ਵੱਢ ਸੁੱਟੇ,ਫਸਲ ਦਾ ਨੁਕਸਾਨ ਹੁੰਦਾ ਸੀ ਪਰ ਪਿਛਲੇ ਇੱਕ ਦੋ ਸਾਲਾਂ ਤੋਂ ਜਿੱਦਾਂ ਦੇ ਹਾਲਾਤ ਬਣੇ ਨੇ ਸਾਰੇ ਰੁੱਖ ਦੁਬਾਰਾ ਲਗਾਉਣੇ ਸ਼ੁਰੂ ਕਰ ਦਿੱਤੇ ਇਸ ਵਾਰ Father's Day ਤੇ ਘਰ ਤਿੰਨ ਪੌਦੇ ਲਗਾਏ ਖੇਤ ਵੀ ਕਾਫੀ ਲਗਾ ਚੁੱਕੇ ਹਾਂ ਜਿੰਨਾਂ ਵਿੱਚ ਸਫੈਦੇ ਜਾਮਨ ਟਾਹਲੀ ਡੇਕ ਸ਼ਾਮਿਲ ਨੇ ਪਿਛਲੇ ਦਿਨਾਂ ਤੋਂ ਮੱਤੇਵਾੜਾ ਜੰਗਲ ਦਾ ਰੌਲਾ ਪਿਆ ਹੋਇਆ ਸੋਚ ਰਿਹਾਂ ਹਾਂ ਜੇ ਇਹ ਪੌਦੇ ਨਾ ਲਗਾਏ ਹੁੰਦੇ ਤਾਂ ਜੰਗਲ ਬਚਾਉਣ ਦੀ ਗੱਲ ਕਿਹੜੇ ਮੂੰਹ ਨਾਲ ਕਰਦਾ ਸ਼ਰਮ ਮਹਿਸੂਸ ਹੋ ਰਹੀ ਹੈ,ਬਹੁਤ #savemattewaraforest #pyar610 (at Chandigarh, India) https://www.instagram.com/p/Cf29qivFji8/?igshid=NGJjMDIxMWI=
0 notes
honey-610 · 2 years
Photo
Tumblr media
ਕੁਰਸੀ ਚੀਜ਼ ਹੈ ਐਸੀ ਸੰਤ ਵੀ ਸੋਹਾਂ ਖਾਂਦੇ ਨੇ #pyar610 (at Chandigarh, India) https://www.instagram.com/p/CfzKjFsJ0AQ/?igshid=NGJjMDIxMWI=
0 notes
honey-610 · 2 years
Photo
Tumblr media
ਮੈਂ ਤੈਨੂੰ ਯਾਦ ਕਰਾਂ ? ਤੂੰ ਰੱਬ ਥੋੜੀ ਏਂ। ਰੱਬ ਦੇ ਬੋਲ " #pyar610 (at Chandigarh, India) https://www.instagram.com/p/Cfs7iC_FiUk/?igshid=NGJjMDIxMWI=
0 notes
honey-610 · 2 years
Photo
Tumblr media
ਤੇ ਓਹਨੇ ਮੇਰੇ ਬੁੱਲਾਂ 'ਤੇ ਆਪਣੇ ਬੁੱਲਾਂ ਨਾਲ ਚੁੱਪ ਧਰ ਦਿੱਤੀ ਮੈਂ ਉਂਗਲਾਂ ਨਾਲ ਜਦੋਂ ਓਹਦੇ ਮੋਢਿਆਂ 'ਤੇ ਓਹਦੀਆਂ ਛਾਤੀਆਂ 'ਤੇ ਕਵਿਤਾ ਲਿਖੀ। #pyar610 (at Chandigarh, India) https://www.instagram.com/p/CfqLT_7FkFt/?igshid=NGJjMDIxMWI=
0 notes
honey-610 · 2 years
Photo
Tumblr media
🕊️ (at Chandigarh, India) https://www.instagram.com/p/Cfd5vLRFdfG/?igshid=NGJjMDIxMWI=
0 notes
honey-610 · 2 years
Photo
Tumblr media
ਜਿਵੇਂ ਕੰਡਿਆਂ ਨੂੰ ਸੋਹੰਦੇ,ਸੋਹਣੇ ਫੁੱਲਾਂ ਦੇ ਨਿਸ਼ਾਨ ਨੇ " ਮੇਰੀ ਰੂਹ 'ਤੇ ਤੂੰ ਵੇਖ ਤੇਰੇ ਬੁੱਲਾਂ ਦੇ ਨਿਸ਼ਾਨ ਨੇ !! ਮੇਰੇ,ਮਿੱਟੀ ਰੰਗੇ ਪਿੰਡੇ ਨੂੰ ਤਾਂ ਵੇਖ ਤੇਰੇ ਬੁੱਲਾਂ ਦੇ ਨਿਸ਼ਾਨ ਨੇ। #pyar610 (at Chandigarh, India) https://www.instagram.com/p/Cfa3TwZFzfj/?igshid=NGJjMDIxMWI=
0 notes
honey-610 · 2 years
Photo
Tumblr media
ਦੂਰ ਜ਼ਰੂਰ ਏਂ,ਪਰ ਤੂੰ ਮੇਰਾ ਗਰੂਰ ਏਂ #pyar610 (at Chandigarh, India) https://www.instagram.com/p/CfZMbQEFOha/?igshid=NGJjMDIxMWI=
0 notes
honey-610 · 2 years
Photo
Tumblr media
ਦੂਰ ਜ਼ਰੂਰ ਏਂ,ਪਰ ਤੂੰ ਮੇਰਾ ਗਰੂਰ ਏਂ #pyar610 (at Chandigarh, India) https://www.instagram.com/p/CfZMVMUFdB_/?igshid=NGJjMDIxMWI=
0 notes
honey-610 · 2 years
Photo
Tumblr media
ਜਦੋਂ ਮੈਂ ਤੇਰੀਆਂ ਅੱਖਾਂ ਵਿੱਚ ਹੁੰਦਾ ਹਾਂ ਓਦੋਂ ਮੈਂ ਰੱਬ ਹੁੰਦਾ ਹਾਂ #pyar610 (at Chandigarh, India) https://www.instagram.com/p/CfVgEO_lnWQ/?igshid=NGJjMDIxMWI=
0 notes
honey-610 · 2 years
Photo
Tumblr media
ਓਹ ਆਖਦੇ ਨੇ ਪਿਆਰ ਮੁਹੱਬਤ ਇਸ਼ਕ ਇਬਾਦਤ ਬਸ ਗੱਲਾਂ ਨੇ ਮੈਂ ਓਹਨਾਂ ਨੂੰ ਸੁਣਦਾ ਹਾਂ ਤੇ ਫੇਰ, ਤੇਰੇ ਬਾਰੇ ਦੱਸਦਾ ਹਾਂ ਓਹ ਸੱਜਦਾ ਕਰਦੇ ਨੇ #pyar610 (at Chandigarh, India) https://www.instagram.com/p/CfPAmw3Jey0/?igshid=NGJjMDIxMWI=
0 notes
honey-610 · 2 years
Photo
Tumblr media
ਇਹ ਜੋ ਤੇਰੀਆਂ ਅੱਖਾਂ ਨੇ ਮੇਰੇ ਹਾਸਿਆਂ ਦੀਆਂ ਰੱਖਾਂ ਨੇ #pyar610 https://www.instagram.com/p/CfL-tZHFmdT/?igshid=NGJjMDIxMWI=
0 notes
honey-610 · 2 years
Photo
Tumblr media
ਮੈਂ ਤੇਰਾ ਨਾਮ ਪੁਕਾਰਿਆ ਵੇਖ " ਰੱਬ ਦਰਵਾਜਾ ਖੜਕਾ ਕੇ ਮੁੜ ਗਿਆ। #pyar610 (at Chandigarh, India) https://www.instagram.com/p/CfEdTbwlhzr/?igshid=NGJjMDIxMWI=
0 notes
honey-610 · 2 years
Photo
Tumblr media
ਈਦ,ਇੱਕ ਦਿਨ।ਓਹ ਦਿਨ,ਓਹ ਹਰ ਦਿਨ ਜਿਸ ਦਿਨ ਮੈਂ ਵੇਖਦਾ ਹਾਂ।ਖੁਦ,ਖੁਦ ਨੂੰ ਤੇਰੀਆਂ ਅੱਖਾਂ 'ਚ।ਦੱਸ ? ਮੇਰੀ ਅਗਲੀ ਈਦ ਕਦ ਆਉਣੀ ਆ ਤੂੰ ਕਦ ਆਉਣਾ ਏ #pyar610 (at Chandigarh, India) https://www.instagram.com/p/CfBFkWEtvIc/?igshid=NGJjMDIxMWI=
0 notes
honey-610 · 2 years
Photo
Tumblr media
ਕਿਸੇ ਧਾਰਮਿਕ ਗ੍ਰੰਥ ਦੇ ਮੁੱਢਲੇ ਮੰਤਰਾਂ ਵਾਂਗ ਯਾਦ ਨੇ ਮੈਨੂੰ ਤੇਰੀਆਂ ਕਹੀਆਂ ਕੁੱਝ ਗੱਲਾਂ " ਮੈਂ ਤੈਨੂੰ ਪਿਆਰ ਕਰਦੀ ਹਾਂ " #pyar610 (at Chandigarh, India) https://www.instagram.com/p/Ce-09Z-F50S/?igshid=NGJjMDIxMWI=
0 notes
honey-610 · 2 years
Photo
Tumblr media
ਮਿਹਣਿਆਂ ਦੇ ਇੱਕ ਮੰਦਰ ਦਾ ਪੁਜਾਰੀ ਹਾਂ " ਤੇ ਤੂੰ ਓਸ ਮੰਦਰ ਦੀ ਦੇਵੀ ਐਂ। #pyar610 (at Chandigarh, India) https://www.instagram.com/p/Ce8VaFHFl7J/?igshid=NGJjMDIxMWI=
0 notes