Tumgik
#ਹੀਰ
Text
ਭਾਵੇਂ ਜ਼ੁਹਦ ਇਬਾਦਤਾਂ ਲੱਖ ਹੋਵਣ
ਇਸ਼ਕ ਬਾਝ ਨਜਾਤ ਨਾ ਮੂਲ ਮੀਆਂ - ਵਾਰਿਸ ਸ਼ਾਹ
4 notes · View notes
dailykhabar20 · 4 months
Text
ਗਾਇਕ ਕਮਲ ਹੀਰ ਨੇ ਦੋਸਤਾਂ ਮਿੱਤਰਾਂ ਨਾਲ ਮਨਾਇਆ ਜਨਮਦਿਨ
ਆਪਣੇ ਫ਼ੈਨਜ ਨੂੰ ਵੀ ਦਿੱਤੀ ਵੱਡੀ ਖੁਸ਼ਖ਼ਬਰੀ
0 notes
onlinesikhstore · 2 years
Photo
Tumblr media
Heer Waris Shah Panjabi Kissa Complete Story Punjabi Reading Literature Book B21
Heer Waris Shah ਹੀਰ ਵਾਰਿਸ ਸ਼ਾਹ Complete Story Punjabi Reading Literature BookComplete Qissa (Kissa) - ਮੁਕੰਮਲ ਕਿੱਸਾ
Book Ref: B21
Punjabi Literature Book (Language is Indian Punjabi Gurmukhi)
Pages 323. Hardback
Author: Sayad Waris Shah
Language: Punjabi (Gurmukhi)
Weight: approx 700g.
We have Punjabi Literature books of several Popular writes in stock, please message more information.
We have many other Punjabi books (Punjabi Alphabets, Punjabi Mini Stories, Punjabi word Sounds, Punjabi Pronunciation, Grand mother's Punjabi Stories with Morals etc.) listed in our eBay shop to learn Punjabi and will personally recommend you all.
Should you have any queries please do not hesitate to contact us.
We are UK based supplier OnlineSikhStore. Items can be collected from our shop in Rochester, Kent, UK. 
We have 100% positive feedback. Please bid with confidence and check our other fantastic listings. If you are not happy with your purchase we will give you 100% refund on return of item. No hard and fast rules for refunds and returns. 
Free Royal Mail Economy Postage in UK. 
Postage discounts will be given to International buyers for multi-buys. 
Any questions please do not hesitate to contact us.
Follow us on Instagram, Twitter & Facebook: #OnlineSikhStore
P.S. Colour of item may slightly vary due to camera flash and light conditions. Please note cover of paper may vary as publishers keep on changing front of books each time they publish new edition.
Please buy with confidence. 
Country/Region of Manufacture: India
Topic: Poetic Story Telling,Qissa,Kissa,Literature
Format: Hardcover
Product Type: Reading Book
Educational Level: Comprehensive School,Primary School,Secondary School,Sixth Form College,Vocational School
Type: Textbook
Author: Sayad Waris Shah
Subject: Punjabi - Gurmukhi (Indian Punjabi)
Language: Punjabi
ISBN: Does not apply
http://nemb.it/p/1iGPVK2CcC/tumblr
0 notes
saaaaanjh · 3 years
Photo
Tumblr media
🌻 ਮੈਂ ਦਰਦ ਕਹਾਣੀ ਰਾਤਾਂ ਦੀ, ਮੈਨੂੰ ਕੋਈ ਸਵੇਰਾ ਕੀ ਜਾਣੇ ? ਜੋ ਰਾਤ ਪਈ ਸੌਂ ਜਾਂਦਾ ਹੈ, ਉਹ ਪੰਧ ਲੰਮੇਰਾ ਕੀ ਜਾਣੇ ? . ਪਤਝੜ ਦੀ ਹਿੱਸਦੀ ਪੀੜਾ ਹਾਂ, ਇਹਨੂੰ ਮਸਤ ਬਹਾਰਾਂ ਕੀ ਸਮਝਣ ? ਮੈਂ ਪਿਆਸ ਕਿਸੇ ਵੀਰਾਨੇ ਦੀ, ਇਹਨੂੰ ਸੌਣ - ਫੁਹਾਰਾਂ ਕੀ ਸਮਝਣ ? ਮੇਰਾ ਘਰ ਮਾਰੂ ਤੂਫ਼ਾਨਾਂ ਤੇ, ਕੰਢੜੇ ਦਾ ਬਸੇਰਾ ਕੀ ਜਾਣੇ ? . ਮੈਂ ਹਿਜਰ ਦੀ ਧੁਖਦੀ ਅਗਨੀ ਹਾਂ, ਇਹਨੂੰ ਕੋਈ ਵਿਯੋਗੀ ਹੀ ਸਮਝੇ ਸਧਰਾਂ ਦੀ ਰਾਖ ਦੀ ਢੇਰੀ ਹਾਂ, ਇਹਨੂੰ ਪਿਆਰ ਦਾ ਜੋਗੀ ਹੀ ਸਮਝੇ ਮੇਰੀ ਮੰਜ਼ਲ ਹੀਰ ਸਿਆਲਾਂ ਦੀ, ਗੋਰਖ ਦਾ ਡੇਰਾ ਕੀ ਜਾਣੇ ? . ਮੈਂ ਵਿਧਵਾ ਹੋਈ ਸੱਧਰ ਹਾਂ, ਤੇ ਭਟਕ ਰਿਹਾ ਅਰਮਾਨ ਕੋਈ ਅਰਸ਼ਾਂ ਤੋਂ ਟੁੱਟਿਆ ਤਾਰਾ ਹਾਂ, ਜੋ ਟੋਲ ਰਿਹਾ ਅਸਮਾਨ ਕੋਈ ਇਹ ਭੇਤ ਜਲਣ ਦਾ, ਬੁਝਣੇ ਦਾ, ਮੱਸਿਆ ਦਾ ਹਨੇਰਾ ਕੀ ਜਾਣੇ ? . ਮੈਂ ਦੀਪਕ ਰਾਗ ਦੀ ਲੈਅ ਕੋਈ, ਕੀ ਸਮਝੇ ਰਾਗ ਮਲ੍ਹਾਰਾਂ ਦਾ ? ਮੈਂ ਤ੍ਰੇਲ ਕਿਸੇ ਦੇ ਨੈਣਾਂ ਦੀ, ਕੀ ਸਮਝੇ ਫੁੱਲ ਬਹਾਰਾਂ ਦਾ ? ਜਿਹਨੂੰ ਹਰ ਥਾਂ ਆਪਣਾ ਰੱਬ ਦਿਸਦੈ, ਉਹ ਤੇਰਾ ਮੇਰਾ ਕੀ ਜਾਣੇ ? . ਮੈਂ ਹੰਝੂਆਂ ਦਾ ਪਾਗਲਪਨ ਹਾਂ, ਮੈਂ ਆਸ ਕਿਸੇ ਵੀਰਾਨੇ ਦੀ ਘੁੰਮਦਾ ਆਵਾਰਾ - ਬੱਦਲ ਹਾਂ, ਮੈਂ ਮਸਤੀ ਹਾਂ ਮਸਤਾਨੇ ਦੀ ਜੋ ਖੁਸ਼ੀ ਹੈ ਲੁੱਟੇ ਜਾਵਣ ਦੀ, ਉਹਨੂੰ ਕੋਈ ਲੁਟੇਰਾ ਕੀ ਜਾਣੇ ? . ਮੈਂ ਦਰਦ ਕਹਾਣੀ ਰਾਤਾਂ ਦੀ, ਮੈਨੂੰ ਕੋਈ ਸਵੇਰਾ ਕੀ ਜਾਣੇ ? ਜੋ ਰਾਤ ਪਈ ਸੌਂ ਜਾਂਦਾ ਹੈ, ਉਹ ਪੰਧ ਲੰਮੇਰਾ ਕੀ ਜਾਣੇ ? ~ ਸੁਰਜੀਤ ਰਾਮਪੁਰੀ #PunjabiPoetry #Punjab #Punjabiyat #PunjabiQuotes #Punjabi #PunjabiGana #PunjabiSong #Saaaaanjh #Birha #ShivKumarBatalvi #AmritaPritam #DrJagtar #PunjabiGazal #SurjitPatar #SukhwinderAmrit #BhaiVirSingh #DeepakJaitoi #NandlalNoorPuri #LalaDhaniramChatrik #SatwinderSingh #SurjitRampuri (at Batala) https://www.instagram.com/p/CUth4JDIvda/?utm_medium=tumblr
0 notes
bollyhollybaba · 3 years
Video
youtube
ਵੇਖੋ 200 ਸਾਲ ਪੁਰਾਣਾ ਹੀਰ ਰਾਂਝੇ ਦਾ ਪਿੰਡ ਤਖ਼ਤ ਹਜ਼ਾਰਾ 😍 70 ਲੱਖ ਲੱਗੇ | Prof Ar...
0 notes
bcrnews · 3 years
Video
youtube
Meri Heer ਮੇਰੀ ਹੀਰ Superhit MP3 Songs | Nirmal S. Nimma & Sunita Soni, A...
0 notes
ramzanaheerofficial · 5 years
Photo
Tumblr media
ਸਹਿਮੀ ਜਰੂਰ ਆਂ ਪਰ ਆਪਣੀ ਗਾਇਕੀ ਤੋਂ ਪਿੱਛੇ ਹਟਣ ਵਾਲੀ ਨਹੀਂ...-ਰਮਜ਼ਾਨਾ ਹੀਰ https://www.instagram.com/p/B3GburAFJP_/?igshid=1ggaa9rtbqbe3
0 notes
coolendorphin-blog · 7 years
Text
ਕਬੀਰਾ ਤੇਰੀ ਇਸ ਦੁਨੀਆ ਚ ਪੈਸਾ ਸਬਦਾ ਪੀਰ, ਨੋਟਾਂ ਦੀ ਖਾਤਿਰ ਫਿਰ ਰਹੇ, ਲੋਕੀ ਬਣਕੇ ਫਕੀਰ, ਭੁੱਲ ਗਏ ਰਿਸ਼ਤੇ ਨਾਤੇ, ਤੇ ਭੁੱਲ ਗਏ ਜਮੀਰ, ਰਾਂਝਾ ਮੰਗੇ pulsar ਤੇ activa ਮੰਗੇ ਹੀਰ 😂😂😂😂😂😂😂😂😂😂😂
4 notes · View notes
ehmerapunjab · 7 years
Text
ਸਾਡੇ ਖੂਹ ਉੱਤੇ ਵਸਦਾ ਰੱਬ ਨੀਂ…
Tumblr media
ਆਓ ਤੁਹਾਨੂੰ ਪੁਰਾਣੇ ਵੇਲਿਆਂ ਦੇ ਖੂਹ ਦੀ ਸੈਰ ਕਰਾਈਏ। ਸਾਡੇ ਪਿੰਡ ਦੀ ਦਾਸਕੀ ਪੱਤੀ ਦੇ ਨੇੜੇ ਹੀ ਖੂਹ ਸੀ। ਨੇੜੇ ਹੋਣ ਕਰਕੇ ਉਸ ਨੂੰ ਨਿਆਈਆਂ ਵਾਲਾ ਖੂਹ ਕਹਿੰਦੇ ਸਨ। ਉਦੋਂ ਮੈਂ ਪੰਜਵੀਂ ਵਿੱਚ ਪੜ੍ਹਦਾ ਸੀ। ਖੇਤਾਂ ਦੀ ਸਿੰਜਾਈ ਦਾ ਉਸ ਸਮੇਂ ਖੂਹ ਹੀ ਮੁੱਖ ਸਾਧਨ ਹੁੰਦਾ ਸੀ। ਵਾਰੀ ਅਨੁਸਾਰ ਖੂਹ ਜੋੜਿਆ ਜਾਂਦਾ ਸੀ। ਕਈ ਵਾਰ ਸਾਡੇ ਖੂਹ ਦੀ ਵਾਰੀ ਦਿਨ ਵਿੱਚ ਆਉਂਦੀ ਸੀ ਤੇ ਕਈ ਵਾਰ ਰਾਤ ਨੂੰ। ਜਦੋਂ ਖੇਤਾਂ ਨੂੰ ਸਿੰਜਾਈ ਦੀ ਲੋੜ ਨਹੀਂ ਹੁੰਦੀ ਤਾਂ ਕਈ ਕਈ ਦਿਨ ਖੂਹ ਬੰਦ ਰਹਿੰਦਾ ਸੀ।
ਜਦੋਂ ਖੂਹ ਦੀ ਸਾਡੀ ਵਾਰੀ ਹੁੰਦੀ ਸੀ ਤਾਂ ਮੈਂ ਅਕਸਰ ਕਿਤਾਬਾਂ-ਕਾਪੀਆਂ ਲੈ ਕੇ ਖੂਹ ਉੱਤੇ ਚਲਾ ਜਾਂਦਾ ਸੀ। ਕਈ ਵਾਰ ਖੂਹ ਚਲਾ ਰਹੇ ਆਪਣੇ ਪਿਤਾ ਜੀ ਦਾ ਭੱਤਾ ਲੈ ਕੇ ਖੂਹ ਉੱਤੇ ਜਾਂਦਾ ਸੀ। ਸਿਰ ਉੱਤੇ ਇੰਨੂੰ ਰੱਖ ਕੇ ਉੱਪਰ ਲੱਸੀ ਦੀ ਗੜਵੀ ਅਤੇ ਗੜਵੀ ਉੱਪਰ ਪੋਣੇ ਵਿੱਚ ਬੱਧੀਆਂ ਰੋਟੀਆਂ, ਆਚਾਰ ਜਾਂ ਕੋਈ ਬਿਨਾਂ ਤਰੀ ਤੋਂ ਭੋਂਨਵੀ ਸਬਜ਼ੀ। ਵਿੰਗ ਤੜਿੰਗੀ ਡੰਡੀ ਉੱਤੇ ਮੈਂ ਹੌਲੀ-ਹੌਲੀ ਤੁਰਦਾ। ਪਿਤਾ ਜੀ ਰੋਟੀ ਖਾਂਦੇ ਤੇ ਮੈਂ ਗਾਧੀ ਉੱਤੇ ਬੈਠ ਕੇ ਪੰਜਾਲੀ ਦਿੱਤੇ ਬਲਦਾਂ ਨੂੰ ਹੱਕਦਾ। ਬਲਦਾਂ ਨੂੰ ਪਰਾਣੀ ਦਿਖਾਉਣ ਦੀ ਲੋੜ ਨਹੀਂ ਸੀ। ਦੋਹਾਂ ਅੱਖਾਂ ਉੱਤੇ ਖੋਪੇ ਦਿੱਤੇ ਬਲਦ, ਆਪਣੇ ਆਪ ਹੌਲੀ-ਹੌਲੀ ਦਾਇਰੇ ਵਿੱਚ ਤੁਰਦੇ ਰਹਿੰਦੇ। ਬਲਦਾਂ ਦੇ ਗਲਾਂ ਨੂੰ ਬੱਧੇ ਘੁੰਗਰੂ ਛਣ-ਛਣ ਦਾ ਸੰਗੀਤ ਪੈਦਾ ਕਰਦੇ।
ਆਡ ਵਿੱਚ ਵਗਦਾ ਪਾਣੀ ਹੌਲੀ-ਹੌਲੀ ਤੁਰਦਾ। ਕਈ ਵਾਰ ਪਿਤਾ ਜੀ ਮੈਨੂੰ ਕਿਆਰੇ ਦੇ ਅਖੀ�� ਵਿੱਚ ਬੈਠ ਜਾਣ ਨੂੰ ਕਹਿੰਦੇ ਤਾਂ ਕਿ ਜਦੋਂ ਕਿਆਰਾ ਭਰ ਜਾਵੇ, ਮੈਂ ਪਿਤਾ ਜੀ ਨੂੰ ਪਾਣੀ ਅਗਲੇ ਕਿਆਰੇ ਨੂੰ ਲਾਉਣ ਲਈ ਆਵਾਜ਼ ਦੇ ਦਿਆਂ।
ਫ਼ਸਲਾਂ ਮੌਲਦੀਆਂ, ਵਿਗਸਦੀਆਂ, ਮੱਕੀ ਦੇ ਟਾਂਡਿਆਂ ਨੂੰ ਛੱਲੀਆਂ ਲੱਗਦੀਆਂ। ਦੂਧੀਆ ਦਾਣੇ ਪੈਂਦੇ। ਛੱਲੀਆਂ ਨੂੰ ਕਾਂ ਤੋਤੇ ਪੈਂਦੇ। ਮੈਂ ਗੁਲੇਲ ਲੈ ਕੇ ਪੰਛੀ ਉਡਾਉਂਦਾ। ਖਾਲੀ ਪੀਪਾ ਵਜਾਉਂਦਾ, ਪੰਛੀਆਂ ਨੂੰ ਡਰਾਉਂਦਾ ਤੇ ਉਨ੍ਹਾਂ ਨੂੰ ਭਜਾਉਂਦਾ। ਇਹ ਸਭ ਕਰਦਿਆਂ ਕਈ ਵਾਰ ਖੂਹ ਉੱਤੇ ��ੀ ਮੈਨੂੰ ਹਨੇਰਾ ਹੋ ਜਾਂਦਾ। ਚੰਦ ਚੜ੍ਹ ਆਉਂਦਾ। ਆਡ ਵਿੱਚ ਮਸਤ ਚਾਲੇ ਤੁਰ ਰਹੇ ਪਾਣੀ ਦੇ ਨਾਲ-ਨਾਲ ਚੰਦ ਚਾਨਣੀ ਤੁਰਦੀ ਲੱਗਦੀ। ਪਾਣੀ ਲਿਸ਼ਕਦਾ। ਸਾਂਝੀ ਕਾਮਾ ਮੈਨੂੰ ਘਰ ਛੱਡ ਆਉਂਦਾ।
ਖੂਹ ਦੀ ਬਣਤਰ ਕੁਝ ਇਸ ਤਰ੍ਹਾਂ ਸੀ। ਖਿੰਗਾਰਾਂ ਵਾਲੀ ਮਿੱਟੀ ਦੇ ਬਣੇ ਕਰੀਬ ਦਸ ਫੁੱਟ ਦੇ ਉੱਚੇ ਥੜ੍ਹੇ ’ਤੇ ਦੋ ਸਮਾਂਤਰ ਚੰਨੇ ਸਨ। ਦੋਹਾਂ ਚੰਨਿਆਂ ਵਿੱਚ ਫਾਸਲਾ ਕਰੀਬ ਵੀਹ ਫੁੱਟ ਦਾ ਸੀ। ਚੰਨਿਆਂ ਉੱਤੇ ਮੋਟਾ ਭਾਰਾ ਕਿੱਕਰ ਜਾਂ ਜੰਡ ਦਾ ਤਕੜਾ ਮੋਛਾ ਫਿੱਟ ਕੀਤਾ ਹੋਇਆ ਸੀ। ਵਿਚਾਲੇ ਦੋ ਗਰਾਰੀਦਾਰ ਲੋਹੇ/ਲੱਕੜ ਦੇ ਵੱਡੇ ਢੋਲ ਹੁੰਦੇ ਸਨ। ਵਿਚਾਲੇ ਧੁਰਾ ਜਾਂ ਕਾਂਜਣ ਹੁੰਦਾ ਸੀ। ਝੋਲ ਵਾਲੀ ਲੱਕੜ ਦੇ ਸਿਰੇ ਉੱਤੇ ਗਾਧੀ ਹੁੰਦੀ ਸੀ। ਖੂਹ ਚਲਦਾ ਸੀ। ਵੱਡੇ ਢੋਲ ਤੇ ਥੋੜ੍ਹੇ ਨਿੱਕੇ ਢੋਲ ਦੀਆਂ ਗਰਾਰੀਆਂ ਇੱਕ ਦੂਜੀ ਵਿੱਚ ਫਸ ਕੇ ਢੋਲਾਂ ਨੂੰ ਹਰਕਤ ਵਿੱਚ ਲਿਆਉਂਦੀਆਂ ਸਨ। ਬੈੜ ਉੱਪਰ ਮ੍ਹਾਲ (ਚੇਨ) ਨਾਲ ਬੱਧੀਆਂ ਟਿੰਡਾਂ ਹੁੰਦੀਆਂ ਸਨ। ਖੂਹ ਗਿੜਦਾ। ਮ੍ਹਾਲ ਚਲਦੀ। ਮ੍ਹਾਲ ਉੱਤੇ ਫਿੱਟ ਕੀਤੀਆਂ ਟਿੰਡਾਂ ਖੂਹ ਦੇ ਪਾਣੀ ਵਿੱਚ ਜਾਂਦੀਆਂ। ਟਿੰਡਾਂ ਪਾਣੀ ਨਾਲ ਭਰ ਕੇ ਚੇਨ ਦੇ ਸਹਾਰੇ ਉੱਪਰ ਨੂੰ ਆਉਂਦੀਆਂ। ਪਾਣੀ ਪਾਛੜੇ ਵਿੱਚ ਸੁੱਟਦੀਆਂ ਤੇ ਫੇਰ ਹੇਠਾਂ ਖੂਹ ਵਿੱਚ ਚਲੀਆਂ ਜਾਂਦੀਆਂ। ਪਾਛੜੇ ਦਾ ਪਾਣੀ ਲੋਹੇ ਦੇ ਪਨਾਲੇ ਰਾਹੀਂ ਔਲੂ ਵਿੱਚ ਡਿੱਗਦਾ। ਆਡ ਰਾਹੀਂ ਪੈਲੀ ਵੱਲ ਜਾਂਦਾ। ਕਿਸੇ ਸੰਕਟ ਸਮੇਂ ਖੂਹ ਕਿਤੇ ਪੁੱਠਾ ਨਾ ਗਿੜਨ ਲਗ ਪਏ, ਇਸ ਖਾਤਰ ਕੁੱਤਾ ਫਿੱਟ ਕੀਤਾ ਜਾਂਦਾ ਸੀ। ਖੂਹ ਚਲਦਾ ਤੇ ਕੁੱਤਾ ਟਿਕ ਟਿਕ ਦੀ ਆਵਾਜ਼ ਦਿੰਦਾ। ਕੁੱਤੇ ਦੀ ਟਿਕ ਟਿਕ ਦੀ ਆਵਾਜ਼, ਪਾੜਛੇ ਵਿੱਚ ਡਿੱਗਦੇ ਪਾਣੀ ਦੀ  ਛਰ ਛਰ ਦੀ ਸੁਰ, ਆਡ ਵਿੱਚ ਚਲਦੇ ਪਾਣੀ ਦੀ ਸਾਂ ਸਾਂ ਦੀ ਕਨਸੋਅ, ਰੁੱਖਾਂ ਦੇ ਪੱਤਿਆਂ ਦੀ ਖੜ-ਖੜ ਦੀ ਆਵਾਜ਼, ਬਲਦਾਂ ਦੇ ਘੁੰਗਰੂਆਂ ਦੀ ਛਣਕਾਰ, ਮੱਝਾਂ ਚਾਰਦੇ ਵਾਗੀ ਮੁੰਡੇ ਦੇ ਹੋਠਾਂ ਉੱਤੇ ਹੀਰ ਦੀ ਲੰਮੀ ਹੇਕ, ਕਸੀਦਾ ਕੱਢਦੀਆਂ ਕੁੜੀਆਂ ਦੇ ਗੀਤਾਂ ਦੀ ਮਧੁਰ ਆਵਾਜ਼। ਇਹ ਸੱਤ ਆਵਾਜ਼ਾਂ ਮਿਲ ਕੇ ਸਤਰੰਗੀ ਸੰਗੀਤ ਪੈਦਾ ਕਰਦੀਆਂ ਸਨ। ਹੇਕ ਅਸਮਾਨੀ ਪਈ ਸਤਰੰਗੀ ਪੀਂਘ ਨੂੰ ਜਾ ਗਲਵਕੜੀ ਪਾਉਂਦੀ।
ਖੂਹ ਦੇ ਦੋਹਾਂ ਚੰਨਿਆਂ ਤੋਂ ਥੋੜ੍ਹੀ ਦੂਰੀ ਉੱਤੇ ਪਿੱਪਲ ਤੇ ਬੋਹੜ ਦਾ ਜੋੜਾ ਸੀ। ਪਿੱਪਲ ਤੇ ਬੋਹੜ ਦਾ ਇੱਕ ਜੋੜਾ ਚੰਨੇ ਦੇ ਇੱਕ ਪਾਸੇ ਤੇ ਦੂਜਾ ਜੋੜਾ ਚੰਨੇ ਦੇ ਦੂਜੇ ਪਾਸੇ। ਇਹ ਚਾਰੇ ਬਿਰਖ ਬਹੁਤ ਘਣੇ, ਫੈਲੇ ਹੋਏ ਤੇ ਸੰਘਣੀ ਛਾਂ ਦਿੰਦੇ ਸਨ। ਉੱਪਰੋਂ ਆਪਸ ਵਿੱਚ ਇਨ੍ਹਾਂ ਪਿੱਪਲਾਂ ਦੇ ਬੋਹੜਾਂ ਨੇ ਗਲਵਕੜੀ ਪਾਈ ਹੋਈ ਸੀ। ਇਨ੍ਹਾਂ ਬਿਰਖਾਂ ਉੱਤੇ ਪੰਛੀ ਬੈਠਦੇ, ਆਲ੍ਹਣੇ ਬਣਾਉਂਦੇ, ਗੁਫ਼ਤਗੂ ਕਰਦੇ ਤੇ ਗਾਉਂਦੇ।
ਖੂਹ ਕਿਉਂਕਿ ਪਿੰਡ ਦੇ ਬਹੁਤ ਨੇੜੇ ਸੀ। ਤੀਆਂ ਦੀ ਰੁੱਤੇ ਇੱਥੇ ਕੁੜੀਆਂ ਵੀ ਆ ਜਾਂਦੀਆਂ। ਬਿਰਖਾਂ ਨਾਲ ਪੀਂਘਾਂ ਪਾਉਂਦੀਆਂ। ਪੀਂਘਾਂ ਚੜ੍ਹਾਉਂਦੀਆਂ। ਅਸਮਾਨ ਦੀ ਛੱਤ ਨਾਲ ਜਾ ਲਮਕਦੀਆਂ। ਕਈ ਕੁੜੀਆਂ ਉੱਤੇ ਨੂੰ ਉੱਡ ਜਾਣਾ ਚਾਹੁੰਦੀਆਂ, ਉਹ ਆਸਮਾਨੀ ਬੱਦਲਾਂ ਵਿੱਚ ਸਮਾ ਜਾਣਾ ਚਾਹੁੰਦੀਆਂ। ਭਾਗਾਂ ਵਾਲੇ ਘਰੀਂ ਵਰ੍ਹ ਪੈਣਾ ਚਾਹੁੰਦੀਆਂ। ਕੁੜੀਆਂ ਪਿੱਪਲਾਂ, ਬੋਹੜਾਂ ਦੀ ਛਾਵੇਂ ਬੈਠ ਕੇ ਕੁਝ ਬੁਣਦੀਆਂ, ਕੁਝ ਕੱਢਦੀਆਂ-ਛਿੱਕੂ, ਟੋਕਰੀ, ਪਟਾਰੀ, ਪੱਖੀਆਂ, ਨਾਲੇ, ਪਰਾਂਦੇ, ਪੀਹੜੀ, ਮੂਹੜਾ, ਫੁਲਕਾਰੀ, ਸਿਰਹਾਣੇ, ਤਾਹਰੂ, ਮਖੇਰਨਾ, ਖੋਪੇ, ਬਾਗ, ਰੁਮਾਲ, ਚਾਦਰਾਂ ਆਦਿ। ਕੁੜੀਆਂ ਔਲੂ ਵਿੱਚ ਕੱਪੜੇ ਧੋਂਦੀਆਂ ਤੇ ਨਾਲ ਹੀ ਗਾਉਂਦੀਆਂ ਸਨ।
ਖੂਹ ਜਿਹੜਾ ਕਈ ਰੰਗਾਂ ਵਿੱਚ ਮਹਿਕਦਾ, ਹੱਸਦਾ ਤੇ ਖੇਡਦਾ ਸੀ। ਉਹ ਖੂਹ ਜਿੱਥੇ ਕਦੀ ਪਤਝੜ ਨਹੀਂ ਸੀ ਆਈ, ਉਸ ’ਤੇ ਸਦਾ ਬਹਾਰ ਰਹਿੰਦੀ ਸੀ। ਜਿੱਥੇ ਪਿੰਡੋਂ ਬਾਹਰ ਇੱਕ ਨਿੱਕਾ ਜਿਹਾ ਪਿੰਡ ਵਸਦਾ ਸੀ। ਕਈ ਸਾਲ ਬੀਤ ਗਏ। ਹੁਣ ਇਹ ਖੂਹ ਵੀਰਾਨ ਹੈ, ਉਜਾੜ ਹੈ, ਉਦਾਸ ਹੈ। ਪਿੱਪਲਾਂ, ਬੋਹੜਾਂ ਦੇ ਜੋੜੇ ਨਹੀਂ ਰਹੇ ਨਾ ਹੀ ਮਾਨਵੀ ਜੋੜੇ ਖੁਸ਼ ਹਨ। ਪਤਾ ਨਹੀਂ ਕਿੱਥੇ ਚਲੇ ਗਏ ਚੰਨੇ, ਢੋਲ, ਲੱਠ, ਮ੍ਹਾਲ, ਟਿੰਡਾਂ ਤੇ ਪਾੜਛਾ?  ਪਿੰਡ ਵਿੱਚ ਕੁੱਤੇ ਤਾਂ ਬਹੁਤ ਭੌਂਕਦੇ ਹਨ, ਵੱਢਦੇ ਵੀ ਹਨ। ਪਰ ਟਿਕ ਟਿਕ ਕਰਕੇ ਸੰਗੀਤਕ ਆਵਾਜ਼ ਕੱਢਣ ਵਾਲਾ ਕੁੱਤਾ ਦੇਰ ਦਾ ਚੁੱਪ ਹੈ। ਖੂਹ ਨਹੀਂ ਹੈ, ਹੁਣ ਉਹ ਹਨੇਰੀ ਖਡੱਲ ਹੈ ਜਿਸ ਦੀਆਂ ਕੰਧਾਂ ਵਿੱਚ ਪਿੱਪਲ ਤੇ ਬੋਹੜ ਉੱਗ ਪਏ ਹਨ। ਵੀਰਾਨ ਖੂਹ ਵਿੱਚ ਭੋਰਾ ਭਰ ਵੀ ਪਾਣੀ ਨਹੀਂ ਹੈ। ਸੌ ਸਾਲਾਂ ਬਿਰਧ ਬਾਬੇ ਦੀਆਂ ਡੂੰਘੀਆਂ ਅੱਖਾਂ ਵਿੱਚ ਥੋੜ੍ਹੇ ਜਿਹੇ ਹੰਝੂਆਂ ਜਿੰਨਾ ਵੀ ਪਾਣੀ ਨਹੀਂ। ਤਾਣੇ ਉਲਝ ਗਏ ਹਨ, ਧਾਗੇ ਟੁੱਟ ਗਏ ਤੇ ਰੰਗ ਖੁਰ ਗਏ ਹਨ। ਹੁਣ ਇਹ ਗੀਤ ਕੁੜੀਆਂ ਦੇ ਹੋਠਾਂ ਉੱਤੋਂ ਆਉਣੋਂ ਸੰਗਦਾ ਹੈ: ਬਣ ਠਣ ਨੀਂ, ਸੱਜ ਫੱਬ ਨੀਂ, ਸਾਡੇ ਖੂਹ ਉੱਤੇ ਵਸਦਾ ਰੱਬ ਨੀਂ।
5 notes · View notes
punjabiwebsite · 4 years
Video
"Jaan Vaar Gya" OUT NOW ਪਿਆਰ ਨਹੀਂ ਰਿਹਾ ਤੂੰ ਮੇਰਾ ਖਾਬ ਹੁੰਦੀ ਜਾਨੀ ਐ ਹੀਰੀਏ ਨੀ ਹੀਰ ਦੀ ਕਿਤਾਬ ਹੁੰਦੀ ਜਾਨੀ ਐ!! Singer:- Harlal Batth Music:- Gur Aulakh Mixed:- Dense Project:- Jagtar Moosa Label:- Folk Mafia Official Poster:- Hungryman Designs Online Promotions:- Being Digital @harlal_batth @iamgur @mixedbydense @jagtar_moosa1 @kanwargrewal31 @folkmafiaofficial @hungrymandesigns @being.digitall https://www.instagram.com/p/CA2_dV6j8UGu4-hiJOcQYIGh7DLXEj3vJPvu900/?igshid=16k5p09g4icmq
0 notes
saaaaanjh · 3 years
Photo
Tumblr media
🌻 ਕੁਝ ਨਈਂ ਬੋਲ ਬੁਲਾਰੇ ਵਿਚ ਤੂੰ ਨਈਂ ਸਾਡੇ ਵਾਰੇ ਵਿਚ . ਜਿੰਨੀਆਂ ਮਰਜ਼ੀ ਕਸਮਾਂ ਖਾ ਹੁਣ ਨਈਂ ਆਉਂਦੀ ਲਾਰੇ ਵਿਚ . ਉਹ ਵੀ ਗੱਲਾਂ ਕਰਦੇ, ਜੋ ਅੱਧੇ ਵਿਚ, ਨਾ ਸਾਰੇ ਵਿਚ . ਕਿੱਧਰ ਵੇਖੀ ਜਾਨਾਂ ਏਂ ਹੱਥ ਨਾ ਦੇ ਲਈ ਆਰੇ ਵਿਚ . ਵੱਖਰੀ ਸ਼ੈਅ ਤੇ ਇਕ ਵੀ ਨਈਂ ਥਾਅਰੇ ਵਿਚ ਨਾ ਮਾਅਰੇ ਵਿਚ . ਹਾਕਮੋਂ ਡੋਬ ਕੇ ਸਾਹ ਲਓਗੇ ? ਸੋਚੋ ਮੁਲਕ ਦੇ ਬਾਰੇ ਵਿਚ . ਹੀਰ ਤੜਫ਼ਦੀ ਝੰਗ ਵਿਚ ਰਈ ਰਾਂਝਾ ਤਖ਼ਤ ਹਜ਼ਾਰੇ ਵਿਚ . ਛੁੱਟੀ ਦਾ ਤੇ ਨਾਂ ਈ ਨਈਂ ਸੱਜਣਾਂ ਇਸ਼ਕ ਅਦਾਰੇ ਵਿਚ . ਦੁਨੀਆ ਇਕ ਦਿਨ ਸੋਚੇਗੀ ਬੁਸ਼ਰਾ ਨਾਜ਼ ਦੇ ਬਾਰੇ ਵਿਚ ~ ਬੁਸ਼ਰਾ ਨਾਜ਼ #PunjabiPoetry #Punjab #Punjabiyat #PunjabiQuotes #Punjabi #PunjabiGana #PunjabiSong #Saaaaanjh #Birha #ShivKumarBatalvi #AmritaPritam #DrJagtar #PunjabiGazal #SurjitPatar #SukhwinderAmrit #BhaiVirSingh #DeepakJaitoi #NandlalNoorPuri #LalaDhaniramChatrik #SatwinderSingh #BushraNaaz (at ਪੰਜਾਬ پنجاب Punjab) https://www.instagram.com/p/CUWyNu2sPOf/?utm_medium=tumblr
0 notes
ਵੈਲੇਨਟਾਇਨ ਡੇਅ
ਵੈਲੇਨਟਾਇਨ ਡੇਅ
ਨਹੀ ਪਤਾ ਸੀ ਕਿ ਵੈਲਨਟਾਇਨ ਡੇ ਕੀ ਹੁੰਦਾ ਹੈ ਜਦੋਂ ਤੱਕ ਕੈਨੇਡਾ ਨਹੀ ਆਇਆ ਸੀ। ਇੱਕ ਤੇ ਇੰਡੀਆ ਵਿਚ ਮਨਾਇਆ ਨਹੀ ਜਾਂਦਾ ਸੀ ਤੇ ਦੂਜਾ ਸੰਚਾਰ ਦੇ ਸਾਧਨ ਇਤਨੇ ਨਹੀ ਸਨ ਜਿਤਨੇ  ਅੱਜ ਹਨ। ਦੂਜੀ ਗੱਲ ਇਹ ਵੀ ਹੈ ਕਿ ਜੇ ਆਮ ਇਨਸਾਨ ਨੂੰ  ਨਹੀ ਪਤਾ ਪਰ ਖਾਸ ਲੋਕ, ਪਤਰਕਾਰ, ਲੇਖਕਾਂ ਨੂੰ ਤੇ ਪਤਾ ਹੀ ਹੋਵੇਗਾ ਪਰ ਇਸਨੂੰ ਕਿਸੇ ਨੇ ਵੀ ਬੜਾਵਾ ਦੇਣ ਦੀ ਕੋਸ਼ਿਸ਼ ਨਹੀ ਕੀਤੀ ਸ਼ਾਇਦ ਉਨ੍ਹਾ ਦੇ ਦਿਲਾਂ ਵਿਚ ਹੋਵੇ ਕਿ ਇਹ ਸਾਡੀ ਸਭਿਅਤਾ ਨਾਲ ਮੇਲ ਨਹੀ ਖਾਂਦਾ। ਅਸੀਂ ਤਾਂ ਹੀਰ ਗਾ ਸਕਦੇ…
View On WordPress
0 notes
rhymecloud · 5 years
Text
Uttam Singh Tej - Itefaq
ਇਤਫ਼ਾਕ
ਜਿਹੜਾ ਕੰਨ ਪੜਵਾਉਣ ਤੋਂ ਸ਼ਰਮ ਖਾਵੇ, ਉਹ ਫਿਰ ਹੀਰ ਸਲੇਟੀ ਦਾ ਚਾਕ ਹੀ ਨਹੀਂ। ਲੀਡਰ ਕੌਮ ਦਾ ਕਦੇ ਨਹੀਂ ਬਣ ਸਕਦਾ, ਜਿਸਦਾ ਆਪਣਾ ਉੱਚਾ ਇਖਲਾਕ ਹੀ ਨਹੀਂ। ਜਿਹੜਾ ਦਰਦ ਵੰਡਾਵੇ ਨਾ ਦੁੱਖ ਵੇਲੇ, ਸੱਜਣ ਨਹੀਂ, ਉਹ ਵੀਰ ਨਹੀਂ, ਸਾਕ ਹੀ ਨਹੀਂ। ਉਸ ਕੌਮ ਦਾ ‘ਤੇਜ’ ਫਿਰ ਰੱਬ ਰਾਖਾ, ਜਿਹੜੀ ਕੌਮ ਦੇ ਵਿਚ ਇਤਫ਼ਾਕ ਹੀ ਨਹੀਂ।
View On WordPress
0 notes
bcrnews · 5 years
Video
youtube
ਕੀ ਖਟਿਆ ਮੈਂ ਤੇਰੀ ਹੀਰ ਬਣਕੇ Gurdas Maan Live ਗੁਰਦਾਸ ਮਾਨ ਲਾਇਵ on T-Time Music
0 notes
ramzanaheerofficial · 5 years
Photo
Tumblr media
ਅਗਲੇ ਗੀਤ ਲਈ ਤਿਆਰੀਆਂ ਸ਼ੁਰੂ, ਦਿਉ ਦੁਆਵਾਂ -ਰਮਜ਼ਾਨਾ ਹੀਰ https://www.instagram.com/p/B2ssggJlLdr/?igshid=1w85vmyxeyjqe
0 notes
Text
Heer Ranjha (ہیر رانجھا)
Heer Ranjha (ہیر رانجھا)
Heer Ranjha (ہیر رانجھا)
    Heer Ranjha (Punjabi: ਹੀਰ ਰਾਂਝਾ, ہیر رانجھا, hīr rāñjhā)is one of the four popular tragic romances of the Punjab. The other three are Mirza Sahiba, Sassi Punnun and Sohni Mahiwal. There are several poetic narrations of the story, the most famous being ‘Heer’ by Waris Shah written in 1766. It tells the story of the love of Heer and her lover Ranjha. The other poetic…
View On WordPress
0 notes