Tumgik
antipanchain · 1 year
Photo
Tumblr media
ਅੰਮ੍ਰਿਤ ਦੇ ਬਾਟੇ ਤਿਆਰ ਹੋ ਰਹੇ ਹਨ! ਵੈਸਾਖੀ ਤੇ ਖ਼ੜਗਧਾਰੀ ਬਣ ਕੇ ਅਸਲ ਗਿਆਨੀ ਬਣ ਜਾਈਏ! 👍💪📚📚🔉 "The ਕਿਰਪਾਨ therefore is an active symbol, and (an) of the instrument of offence and defence, and and not a charm to be tied along the turban-ends or stowen away in the back on the comb." "When you come to see me, I you should be actice and fully armed(with ਕਿਰਪਾਨ/ਸ਼ਾਸਤਰ)" "A question is generally asked as to why, as in the present age of highly advanced and sophisticated weapons, particularly in the presence of firearms, the ਕਿਰਪਾਨ holds the same position in Sikhism as it did in the past. In answer to this question, we may point out that firearms were present even in the period of Shri Guru Gobind Singh Sahib Jee. The Reference to this are found in his own writings." "But even then the sword was given a prominent position by Guru Sahib in his philosophy. Moreover, since the ancient times the sword has enjoyed symbolic representating the temporal authority and a suitable reward for valur as well. Even at present whenever a reward for bravery is to be presented, the a sword is generally presentation and not any other weapon or firearm." ਪੰਨਾ 109...111- Deg Teg Fateh: Socio-Economic & Mr Religio-Political Fundamentals of Sikhism, Dr. ਹਰਬੰਸ ਸਿੰਘ PhD, Published by Alam Publishing House, Chandigar, First Edition, ਅਤੇ November 1986. (at Khalsa Schools of BC) https://www.instagram.com/p/Cpzk9OOLZQx/?igshid=NGJjMDIxMWI=
0 notes
antipanchain · 1 year
Photo
Tumblr media
ਕਬੀਰਸੂਰਜਚਾਂਦਕੈਉਦੈਭਈਸਭਦੇਹ॥ ਹੇ ਕਬੀਰ! (ਪੰਜਾਂ ਤੱਤਾਂ ਤ��ਂ ਇਹ) ਸਰੀਰ-ਰਚਨਾ ਇਸ ਵਾਸਤੇ ਹੋਈ ਹੈ ਕਿ ਇਸ ਵਿਚ ਸੂਰਜ ਅਤੇ ਚੰਦ੍ਰਮਾ ਦਾ ਉਦੈ ਹੋਵੇ , Kabeer, bodies are like the rising and setting of the sun and the moon. ਗੁਰਗੋਬਿੰਦਕੇਬਿਨੁਮਿਲੇਪਲਟਿਭਈਸਭਖੇਹ॥੧੭੯॥ ਗੁਰੂ ਪਰਮਾਤਮਾ ਦੇ ਮੇਲ ਤੋਂ ਬਿਨਾ ਇਹ ਸਰੀਰ ਮੁੜ ਮਿੱਟੀ ਦਾ ਮਿੱਟੀ ਹੀ ਹੋ ਜਾਂਦਾ ਹੈ ।੧੭੯। Without meeting the Guru, the Lord of the Universe, they are all reduced to dust again. ||179|| Bhagat Kabeer Ji in Salok Kabeer Jee - 1374 (at Khalsa Schools of BC) https://www.instagram.com/p/Cpzmxanr7S1/?igshid=NGJjMDIxMWI=
0 notes
antipanchain · 1 year
Photo
Tumblr media
ਕਿਤਾਬਾਂ ਵਿੱਚ ਹੀ ਹੈ ਇਤਿਹਾਸ ਜਾਗਦਾ ਅੱਜ ਵਾਂਙ! ਪੜ੍ਹਾਈ 📚 ਕਰਨਾ ਅੱਜ ਕੋਈ ਵਿਰਲੇ ਵਾਂਝੇ ਸੱਜਣਾਂ ਦਾ ਸ਼ੁਗਲ ਬਣ ਕੇ ਰਹਿ ਗਿਆ ਹੈ। ਸ਼ਾਇਦ ਇਹ ਹੀ ਕਾਰਨ ਹੈ ਕਿ ਅੱਜ ਆਪਣੇ ਇਤਹਾਸ ਤੋਂ ਸਮੁੱਚੇ ਤੌਰ ਤੇ ਕੋਈ ਸਬਕ ਨਹੀਂ ਸਿੱਖਿਆ। ਇਸ ਦੇ ਫਲਸਰੂਪ ਆਪਣੀ ਹਾਲਤ ਤਰਸਯੋਗ ਅਤੇ ਪੈਰ ਪੈਰ ਤੇ ਸੰਪੂਰਨ ਦੂਰਦਸ਼ਾ ਹੋ ਰਹੀ ਹੈ। ਇਸ ਕਿਤਾਬਚੇ ਦੇ ਪੜ੍ਹਨ ਨਾਲ ਬੇਹੱਦ ਹੈਰਾਨੀਜਨਕ ਚਨੌਤੀਆਂ ਦਾ ਸਾਹਮਣਾ ਕਰ ਰਹੇ ਕੌਮਾਂਤਰੀ ਜਰਨੈਲ ਸਿੰਘਾਂ ਸਿੰਘਣੀਆਂ ਦਾ ਦ੍ਰਿਸ਼ਟੀਕੋਣ ਅਤੇ ਦ੍ਰਿੜ ਸੰਕਲਪ ਇਰਾਦਾ ਬਹੁਤ ਹੀ ਜ਼ਿਆਦਾ ਅੱਜ ਦੇ ਪੰਥਕ ਜਥੇਬੰਦੀਆਂ ਨੂੰ ਸੇਧ ਦੇਣ ਲਈ ਸਮਰੱਥ ਹੈ। Nobody has ever regretted reading a book. This is reliving issues of the 1980s. The problems then seem clear, real, and present as ever. The will to deal with them then though seems was much more powerful than the state of the panth's ability today... ਚੱਕ ਲਾ ਕਿਤਾਬਾਂ ਸਿੰਘਾ; ਬਈ ਹੁਣ ਗਿਆਨ ਦੀ ਲੋੜ ਫੁਰਮਾਈ ਆ! (at Khalsa Schools of BC) https://www.instagram.com/p/CpziYKZOewz/?igshid=NGJjMDIxMWI=
0 notes
antipanchain · 1 year
Photo
Tumblr media
ਗੁਰਮੁੱਖੀ ਸਿੱਖਾਓ; ਪੰਜਾਬੀ ਪੜ੍ਹਾਓ; ਗੁਰਮੁੱਖੀ ਲਿਖਾਓ; ਦਾੜ੍ਹਾ ਰਖਾਓ; ਦਸਤਾਰ ਸਜਾਓ; ਕੀਰਤਨ ਗਵਾਓ; ਅੰਮ੍ਰਿਤ ਸੰਚਾਰ ਕੇਸਕੀ ਸਮੇਤ ਕਰਾਓ; ਸ਼੍ਰੀ ਅਕਾਲ ਤਖਤ ਸਾਹਿਬ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੇਸ਼ ਹੋਵਾਓ; ਆਵਦੇ ਜਵਾਕਾਂ ਨਾਲ ਗੁਰਦੁਆਰਾ ਸਾਹਿਬਾਨ ਜਾਓ; ਨਗਰ ਕੀਰਤਨ ਤੇ ਸਾਰੇ ਗੀਤ ਅਤੇ ਕੱਚੀ ਬਾਣੀ ਗਾਉਣ ਆਲ਼ੇ ਮਲ਼ੇਛਾਂ ਦਾ ਜੁੱਲੀ ਬਿਸਤਰਾ ਗੋਲ ਕਰਨ ਲਈ ਪੂਰੀ ਵਾਹਲਾਈਏ! ਪੰਜਾਬ ਬਚਾਓ! ਬੰਦੀ ਸਿੰਘ ਸਾਰੇ ਬਾਣੀ ਪੜ੍ਹ ਕੇ ਅਰਦਾਸ ਕਰ ਮੁਕਤ ਕਰਾਈਏ! (at ਸਰੀ, ਕਨੇਡਾ) https://www.instagram.com/p/CpsXvh5LVP_/?igshid=NGJjMDIxMWI=
0 notes
antipanchain · 1 year
Photo
Tumblr media
ਆਹ ਕਿਤਾਬ ਅਸਾਡੇ ਸਤਿਕਾਰਯੋਗ ਮਾਤਾ ਸ਼੍ਰੀ ਹਰਦਿਆਲ ਕੌਰ ਜੀ ਨੇ ਆਪ ਦਾਸ ਨੂੰ ਕਈ ਸਾਲ ਪਹਿਲਾਂ ਦਿੱਤੀ ਸੀ। ਪੰਥ ਦੇ ਮਹਾਨ ਵਿਦਵਾਨ ਸਿੰਘ ਸਾਹਿਬ ਗਿਆਨੀ ਮਨੀ ਸਿੰਘ ਜੀ ਨੇ ਕਮਾਲ ਕੀਤੀ ਪਈ ਆ ਏਸ ਪੁਸਤਕ ਵਿੱਚ। ਗੁਰਬਾਣੀ ਦੀ ਕਲਾ ਅਤੇ ਗੁਰਮਤਿ ਦਾ ਝਲਘਾਰਾ ਮਾਰ ਰਿਹਾ ਹੈ ਜੀ। 1) The Primary Religion - - >The purpose of human life is to always remain engrossed in Vaheguru’s remembrance while remaining actively engaged in worldly affairs. 2) Be not Anxious - - > If you have total belief and faith about the existence of Vaheguru… do not be afraid to meet an unbeliever. It may come to pass that this person witnessing your faith and views may turn toward to path of spirituality. 3) The Primary of Humankind - - > Human life is above all life, this superiority exists simply that a human has the ability to exclusively meditate on Vaheguru. Without fulfilling this chief purpose, a human is lower than the lowest of all creation. 4) Timely Truth Telling--> There is no person greater than someone who as a matter of principle stands for and speaks the truth without hesitance. Ignoring the reality that doing so may turn one’s friends and family against them. 5) Religion - - > A person must maintain their faith no matter what the cost is… Being ready and willing to make the ultimate sacrifice to uphold justice is the natural instinct of a true human. Life without faithful execution of Religion is lower than living like an animal ...... 1107) Aspirations--> If we are ever able to control the larger wants, the smaller ones will automatically be eliminated from our lives. 1108) A Huge Mistake --> The perpetual desire to convince others and follow your point of view is a critical mistake. 1109) On Spending Money --> In order to properly use your wealth, one has to gain and maintain utmost control over your senses. 1110) Dangerous! --> Even though an intoxicant is not a snake; a drug is far more hazardous than a snake. 1111) Not a Just Act!--> Those whom you have not any knowledge about; the ones whose virtues and vices you have not observed firsthand, holding a negative opinion for them is no form of Justice! #Wisdom #ਗਿਆਨ (at ਸਰੀ, ਕਨੇਡਾ) https://www.instagram.com/p/CpMm42iuP7p/?igshid=NGJjMDIxMWI=
0 notes
antipanchain · 2 years
Photo
Tumblr media
#KhalsaCamp #TUHIKHARGHDHARA (at Khalsa Schools of BC) https://www.instagram.com/p/ChuFLAhL-3B/?igshid=NGJjMDIxMWI=
0 notes
antipanchain · 2 years
Photo
Tumblr media
#ਵਿਸਾਖ੨ #ਨਾਨਕਸ਼ਾਹੀ੫੫੪ #April15 #OnThisDay #ਪੰਜਾਬ #ਸਿੱਖ #ਇਤਿਹਾਸ #Genocide #ਕਤਲੇਆਮਸਰਕਾਰੀ #ਨਸਲਕੁਸ਼ੀ #KillingsInPunjab #History ਅੱਜ ਕਈ ਹੋਇਆ? [ਧੰਨਵਾਦ ਸਹਿਤ www.PanthKhalsa.org] [ ਆਉ ਪੰਜਾਬੀ ਬੋਲੀ ਵਿੱਚ ਸੋਚੀਏ, ਸਿੱਖੀਏ ਪੰਜਾਬੀ, ਗਾਈਏ ਗੁਰਬਾਣੀ, ਕਰੀਏ ਕੀਰਤਨ, ਕਮਾਈਏ ਜੀਵਨ, ਹੰਢਾਈਏ ਗੁਰਸਿੱਖੀ, ਅਤੇ ਤਿਆਗੀਏ ਲੱਚਰ ਗਾਇਕੀ - - > Bollywood(ਗੋਦੀ ਮੀਡੀਆ) ਨੂੰ ਨਾ ਉਤਸ਼ਾਹਿਤ ਕਰੀਏ (at ਸਰੀ, ਕਨੇਡਾ) https://www.instagram.com/p/CcYS2Fmp5ib/?igshid=NGJjMDIxMWI=
0 notes
antipanchain · 2 years
Photo
Tumblr media
#੧ਵਿਸਾਖ ਆਓ ਗੁਰੂ ਆਲ਼ੇ ਬਣਕੇ ਭਗਤੀ ਦੇ ਰਾਹ ਤੁਰ ਸੱਚੇ ਸੰਤ ਸ਼ਿਪਾਹੀ ਬਣੀਏ #OnThisDay #ਪੰਜਾਬ #ਸਿੱਖ #ਇਤਿਹਾਸ #Genocide #ਕਤਲੇਆਮਸਰਕਾਰੀ #ਨਸਲਕੁਸ਼ੀ #KillingsInPunjab #April14 #History ਅੱਜ ਕਈ ਹੋਇਆ? ਧੰਨਵਾਦ ਸਹਿਤ: www.PanthKhalsa.org] [ ਆਉ ਪੰਜਾਬੀ ਬੋਲੀ ਵਿੱਚ ਸੋਚੀਏ, ਸਿੱਖੀਏ ਪੰਜਾਬੀ, ਗਾਈਏ ਗੁਰਬਾਣੀ, ਕਰੀਏ ਕੀਰਤਨ, ਕਮਾਈਏ ਜੀਵਨ, ਹੰਢਾਈਏ ਗੁਰਸਿੱਖੀ, ਅਤੇ ਤਿਆਗੀਏ ਲੱਚਰ ਗਾਇਕੀ - - > Bollywood(ਗੋਦੀ ਮੀਡੀਆ) (at ਸਰੀ, ਕਨੇਡਾ) https://www.instagram.com/p/CcV3WUpvJGZ/?igshid=NGJjMDIxMWI=
0 notes
antipanchain · 2 years
Photo
Tumblr media
#ਚੇਤ੩੧ #OnThisDay #ਪੰਜਾਬ #ਸਿੱਖ #ਇਤਿਹਾਸ #Genocide #ਕਤਲੇਆਮਸਰਕਾਰੀ #ਨਸਲਕੁਸ਼ੀ #KillingsInPunjab #April13 #History #Sacrafice #Punjab ਅੱਜ ਕਈ ਹੋਇਆ? ਧੰਨਵਾਦ ਸਹਿਤ www.PanthKhalsa.org] [ ਆਓ ਪੰਜਾਬੀ ਬੋਲੀ ਵਿੱਚ ਸੋਚੀਏ, ਸਿੱਖੀਏ ਪੰਜਾਬੀ, ਗਾਈਏ ਗੁਰਬਾਣੀ, ਕਰੀਏ ਕੀਰਤਨ, ਕਮਾਈਏ ਜੀਵਨ, ਹੰਢਾਈਏ ਗੁਰਸਿੱਖੀ, ਅਤੇ ਤਿਆਗੀਏ ਲੱਚਰ ਗਾਇਕੀ - - > Bollywood(ਗੋਦੀ ਮੀਡੀਆ) (at ਸਰੀ, ਕਨੇਡਾ) https://www.instagram.com/p/CcTcgAzPSlp/?igshid=NGJjMDIxMWI=
0 notes
antipanchain · 2 years
Photo
Tumblr media
#ਚੇਤ੩੧ #OnThisDay #ਪੰਜਾਬ #ਸਿੱਖ #ਇਤਿਹਾਸ #Genocide #ਕਤਲੇਆਮਸਰਕਾਰੀ #ਨਸਲਕੁਸ਼ੀ #KillingsInPunjab #April13 #History ਅੱਜ ਕਈ ਹੋਇਆ? ਧੰਨਵਾਦ ਸਹਿਤ www.PanthKhalsa.org] [ ਆਉ ਪੰਜਾਬੀ ਬੋਲੀ ਵਿੱਚ ਸੋਚੀਏ, ਸਿੱਖੀਏ ਪੰਜਾਬੀ, ਗਾਈਏ ਗੁਰਬਾਣੀ, ਕਰੀਏ ਕੀਰਤਨ, ਕਮਾਈਏ ਜੀਵਨ, ਹੰਢਾਈਏ ਗੁਰਸਿੱਖੀ, ਅਤੇ ਤਿਆਗੀਏ ਲੱਚਰ ਗਾਇਕੀ - - > Bollywood(ਗੋਦੀ ਮੀਡੀਆ) (at ਸਰੀ, ਕਨੇਡਾ) https://www.instagram.com/p/CcS189nLBZK/?igshid=NGJjMDIxMWI=
0 notes
antipanchain · 2 years
Photo
Tumblr media
#RSS (at ਸਰੀ, ਕਨੇਡਾ) https://www.instagram.com/p/CcQN9NirDol/?igshid=NGJjMDIxMWI=
0 notes
antipanchain · 2 years
Photo
Tumblr media
#ਚੇਤ੩੦ #OnThisDay #ਪੰਜਾਬ #ਸਿੱਖ #ਇਤਿਹਾਸ #Genocide #ਕਤਲੇਆਮਸਰਕਾਰੀ #ਨਸਲਕੁਸ਼ੀ #KillingsInPunjab #April12 #History ਅੱਜ ਕਈ ਹੋਇਆ? ਧੰਨਵਾਦ ਸਹਿਤ www.PanthKhalsa.org] [ ਆਉ ਪੰਜਾਬੀ ਬੋਲੀ ਵਿੱਚ ਸੋਚੀਏ, ਸਿੱਖੀਏ ਪੰਜਾਬੀ, ਗਾਈਏ ਗੁਰਬਾਣੀ, ਕਰੀਏ ਕੀਰਤਨ, ਕਮਾਈਏ ਜੀਵਨ, ਹੰਢਾਈਏ ਗੁਰਸਿੱਖੀ, ਅਤੇ ਤਿਆਗੀਏ ਲੱਚਰ ਗਾਇਕੀ - - > Bollywood(ਗੋਦੀ ਮੀਡੀਆ) (at ਸਰੀ, ਕਨੇਡਾ) https://www.instagram.com/p/CcQM5wTr_Eu/?igshid=NGJjMDIxMWI=
0 notes
antipanchain · 2 years
Photo
Tumblr media
#੭ਸਾਲ ਪਹਿਲਾਂ #7YearsAgo #Basketball ਰਾਹੀਂ ਆਪਾਂ ਦੋਵੇਂ ਪਾਸੇ ਜਿੱਤ ਹਾਸਲ ਕੀਤੀ ਹੈ! ਉਹ ਕਿਮੇਂ? ੧)ਪੰਥਕ ਜਥੇਬੰਦੀਆਂ ਦੀ ਏਕਤਾ ਆਲਾ ਮਸਲਾ ੨)ਕਸਰਤ ਕਰਨ ਦੇ ਨਾਲ-ਨਾਲ ਹੁਣ ਆਪਣਾ ਭਾਰ ਵੀ ਘੱਟ ਗਿਆ ਹੈ! (at Khalsa Schools of BC) https://www.instagram.com/p/CcPT9dIrKzX/?igshid=NGJjMDIxMWI=
0 notes
antipanchain · 2 years
Photo
Tumblr media
#ਚੇਤ੨੯ #OnThisDay #ਪੰਜਾਬ #ਸਿੱਖ #ਇਤਿਹਾਸ #Genocide #ਕਤਲੇਆਮਸਰਕਾਰੀ #ਨਸਲਕੁਸ਼ੀ #KillingsInPunjab #April11 #History ਅੱਜ ਕਈ ਹੋਇਆ? ਧੰਨਵਾਦ ਸਹਿਤ www.PanthKhalsa.org] [ ਆਉ ਪੰਜਾਬੀ ਬੋਲੀ ਵਿੱਚ ਸੋਚੀਏ, ਸਿੱਖੀਏ ਪੰਜਾਬੀ, ਗਾਈਏ ਗੁਰਬਾਣੀ, ਕਰੀਏ ਕੀਰਤਨ, ਕਮਾਈਏ ਜੀਵਨ, ਹੰਢਾਈਏ ਗੁਰਸਿੱਖੀ, ਅਤੇ ਤਿਆਗੀਏ ਲੱਚਰ ਗਾਇਕੀ - - > Bollywood(ਗੋਦੀ ਮੀਡੀਆ) (at ਸਰੀ, ਕਨੇਡਾ) https://www.instagram.com/p/CcN57z1FPqg/?igshid=NGJjMDIxMWI=
0 notes
antipanchain · 2 years
Photo
Tumblr media
#ਚੇਤ੨੮ #OnThisDay #ਪੰਜਾਬ #ਸਿੱਖ #ਇਤਿਹਾਸ #Genocide #ਕਤਲੇਆਮਸਰਕਾਰੀ #ਨਸਲਕੁਸ਼ੀ #KillingsInPunjab #April10 #History ਅੱਜ ਕਈ ਹੋਇਆ? ਧੰਨਵਾਦ ਸਹਿਤ www.PanthKhalsa.org] [ ਆਉ ਪੰਜਾਬੀ ਬੋਲੀ ਵਿੱਚ ਸੋਚੀਏ, ਸਿੱਖੀਏ ਪੰਜਾਬੀ, ਗਾਈਏ ਗੁਰਬਾਣੀ, ਕਰੀਏ ਕੀ���ਤਨ, ਕਮਾਈਏ ਜੀਵਨ, ਹੰਢਾਈਏ ਗੁਰਸਿੱਖੀ, ਅਤੇ ਤਿਆਗੀਏ ਲੱਚਰ ਗਾਇਕੀ - - > Bollywood(ਗੋਦੀ ਮੀਡੀਆ) (at ਸਰੀ, ਕਨੇਡਾ) https://www.instagram.com/p/CcLT0pjFxau/?igshid=NGJjMDIxMWI=
0 notes
antipanchain · 2 years
Photo
Tumblr media
#1978 ਦੀ ਕੁਰਬਾਨੀ ਦੇ ਫ਼ਲ (at ਸਰੀ, ਕਨੇਡਾ) https://www.instagram.com/p/CcKUg_orgnZ/?igshid=NGJjMDIxMWI=
0 notes
antipanchain · 2 years
Photo
Tumblr media
#ਚੇਤ੨੭ #OnThisDay #ਪੰਜਾਬ #ਸਿੱਖ #ਇਤਿਹਾਸ #Genocide #ਕਤਲੇਆਮਸਰਕਾਰੀ #ਨਸਲਕੁਸ਼ੀ #KillingsInPunjab #April9 #History ਅੱਜ ਕਈ ਹੋਇਆ? ਧੰਨਵਾਦ ਸਹਿਤ www.PanthKhalsa.org] [ ਆਉ ਪੰਜਾਬੀ ਬੋਲੀ ਵਿੱਚ ਸੋਚੀਏ, ਸਿੱਖੀਏ ਪੰਜਾਬੀ, ਗਾਈਏ ਗੁਰਬਾਣੀ, ਕਰੀਏ ਕੀਰਤਨ, ਕਮਾਈਏ ਜੀਵਨ, ਹੰਢਾਈਏ ਗੁਰਸਿੱਖੀ, ਅਤੇ ਤਿਆਗੀਏ ਲੱਚਰ ਗਾਇਕੀ - - > Bollywood(ਗੋਦੀ ਮੀਡੀਆ) (at ਸਰੀ, ਕਨੇਡਾ) https://www.instagram.com/p/CcIuTrpr_xa/?igshid=NGJjMDIxMWI=
0 notes