Tumgik
ramzanaheerofficial · 5 years
Photo
Tumblr media
ਸਹਿਮੀ ਜਰੂਰ ਆਂ ਪਰ ਆਪਣੀ ਗਾਇਕੀ ਤੋਂ ਪਿੱਛੇ ਹਟਣ ਵਾਲੀ ਨਹੀਂ...-ਰਮਜ਼ਾਨਾ ਹੀਰ https://www.instagram.com/p/B3GburAFJP_/?igshid=1ggaa9rtbqbe3
0 notes
ramzanaheerofficial · 5 years
Photo
Tumblr media
ਅਗਲੇ ਗੀਤ ਲਈ ਤਿਆਰੀਆਂ ਸ਼ੁਰੂ, ਦਿਉ ਦੁਆਵਾਂ -ਰਮਜ਼ਾਨਾ ਹੀਰ https://www.instagram.com/p/B2ssggJlLdr/?igshid=1w85vmyxeyjqe
0 notes
ramzanaheerofficial · 5 years
Photo
Tumblr media
Upcoming Tracks Coming soon 😊 https://www.instagram.com/p/B2j0n_QlisC/?igshid=jbf2xi2skwan
0 notes
ramzanaheerofficial · 5 years
Photo
Tumblr media
ਪੰਜਾਬੀ ਬੋਲਣ ਤੇ ਲਿਖਣ ਚ' ਸ਼ਰਮ ਕਾਹਦੀ...! ਜਦੋਂ ਦੀ ਫੇਸਬੁੱਕ ਵਰਤਣੀ ਸ਼ੁਰੂ ਕੀਤੀ ਆ ਉਦੋਂ ਤੋਂ ਹੀ ਮੈਂ ਫੇਸਬੁੱਕ ਤੇ ਪੰਜਾਬੀ ਚ' ਹੀ ਹਰ ਪੋਸਟ ਪਾਉਂਦੀ ਹਾਂ,ਕਿਓਂਕਿ ਮੈਨੂੰ ਆਪਣੀ ਮਾਤ-ਭਾਸ਼ਾ ਨਾਲ ਮੋਹ-ਪਿਆਰ ਆ,ਆਓ ਆਪਾਂ ਸਾਰੇ ਮਿਲਕੇ ਪਹਿਲ-ਕਦਮੀ ਕਰੀਏ ਅਤੇ ਹਰ ਪੋਸਟ ਪੰਜਾਬੀ ਚ' ਪਾ ਕੇ ਆਪਣੀ ਮਾਤ-ਭਾਸ਼ਾ ਨੂੰ ਅਲੋਪ ਹੋਣ ਤੋਂ ਬਚਾਈਏ...-ਰਮਜ਼ਾਨਾ ਹੀਰ https://www.instagram.com/p/B2gbY7jlETN/?igshid=1pr9hhjrla8wf
0 notes
ramzanaheerofficial · 5 years
Photo
Tumblr media
ਅਗਲੇ ਗੀਤਾਂ ਲਈ ਤਿਆਰੀਆਂ ਸ਼ੁਰੂ...! ਪਿਛਲੇ ਦਿਨੀ ਰਿਲੀਜ਼ ਹੋਏ ਗੀਤ "ਮਾਂ ਦਾ ਦਰਦ" ਨੂੰ ਅਥਾਹ ਪਿਆਰ ਦੇਣ ਲਈ ਸਭ ਦੀ ਧੰਨਵਾਦੀ ਹਾਂ. #newsong #awesome #content #🙏🏻 (at Chandigarh) https://www.instagram.com/p/B2MFVOVlM9V/?igshid=y5jv7t5i20aq
0 notes
ramzanaheerofficial · 5 years
Photo
Tumblr media
Interview time with host Amandeep Arora on the set of Chankata Tv channel 🙏🏻 https://www.instagram.com/p/B2E63Nxl4fV/?igshid=xbj7en1jg4b9
0 notes
ramzanaheerofficial · 5 years
Video
ਆਪਣੇ ਆਉਣ ਵਾਲੇ ਅਗਲੇ ਪ੍ਰੋਜੈਕਟਾਂ ਦੇ ਸੰਬੰਧ ਚ' ਇੰਟਰਵਿਊਜ਼ ਦਾ ਦੌਰ ਸ਼ੁਰੂ...! #interview #tv #chankatatv 🙏🏻 https://www.instagram.com/p/B2EuEtqlpzq/?igshid=8n93k0b085k0
0 notes
ramzanaheerofficial · 5 years
Photo
Tumblr media
With my Guru Shri Joga Singh Ji Garcha... Happy Teacher day to all 🙏🏻 https://www.instagram.com/p/B2BJmNRlnO5/?igshid=puzlirqcx87e
0 notes
ramzanaheerofficial · 5 years
Photo
Tumblr media
Good Morning...! 😊 https://www.instagram.com/p/B12e5W2FesK/?igshid=1bucbe1vwbkc3
0 notes
ramzanaheerofficial · 5 years
Photo
Tumblr media
ਖੁਸ਼ਕਿਸਮਤ ਹਾਂ ! ਮੇਰੀ ਜ਼ਿੰਦਗੀ ਸੰਗੀਤ ਦੇ ਰੰਗਾ ਚ' ਰੰਗੀ ਹੋਈ ਆ, ਸਭ ਸਰੋਤਿਆਂ ਦੀ ਹਮੇਸ਼ਾ ਰਿਣੀ ਹਾਂ 🙏🏻 #love #music (at Banga, India) https://www.instagram.com/p/B1wEXOzl7mJ/?igshid=2d8ok2lamo6
0 notes
ramzanaheerofficial · 5 years
Photo
Tumblr media
Hanji, kiwe ho sare ? 🙏🏻 #goodmorning #happy #day #god #bless #you (at Banga, India) https://www.instagram.com/p/B1sWcDVFK4P/?igshid=1qseytlssswg9
0 notes
ramzanaheerofficial · 5 years
Photo
Tumblr media
ਸਤਿਨਾਮ ਵਾਹਿਗੁਰੂ...! ਉੱਜੜ ਰਹੇ ਪੰਜਾਬ ਨੂੰ ਬਚਾਈੰ ਮੇਰੇ ਮਾਲਕਾ. #sad #punjab #water #drugs (at Banga, India) https://www.instagram.com/p/B1i869mlKB7/?igshid=x3djh1ga9i7f
0 notes
ramzanaheerofficial · 5 years
Photo
Tumblr media
ਬਾਬਲਾ...! ਕੂੰਜਾਂ ਦਾ ਕਿਹੜਾ ਦੇਸ ? #lovenature #fatherlove https://www.instagram.com/p/B1ajCQ3leOn/?igshid=5bhtiy4cynvq
0 notes
ramzanaheerofficial · 5 years
Photo
Tumblr media
ਬਾਰਿਸ਼ ਕਿਥੇ-ਕਿਥੇ ਹੋ ਰਹੀ ਆ ? ਸਾਡੇ ਬੰਗਾ ਤਾਂ ਹੋ ਰਹੀ ਆ 🌧 #weather #cool #awesome (at Banga City) https://www.instagram.com/p/B1Q6ehhlK00/?igshid=fd4uuwoae1w2
0 notes
ramzanaheerofficial · 5 years
Photo
Tumblr media
Follow me on Instagram or Facebook,user- ramzanaheerofficial (at Nawanshahr, India) https://www.instagram.com/p/B1LoM1sF0_U/?igshid=dx96ezf48zwx
0 notes
ramzanaheerofficial · 5 years
Video
Thanks "Harjit Sidhu" for supporting "MAA DA DARD" 😊 https://www.instagram.com/p/B0_H34Zl1E1/?igshid=2dxdkntpdsh2
0 notes
ramzanaheerofficial · 5 years
Photo
Tumblr media
ਜਦ ਜ਼ਿਕਰ ਤੇਰਾ ਹੋਵੇ ਰੁੱਖ ਬੋਲਣ ਲਗਦੇ ਨੇ, ਪੱਤਝੜ ਦਾ ਮੌਸਮ ਵੀ ਹਸੀਨ ਜਿਹਾ ਲੱਗਦਾ ! https://www.instagram.com/p/B0-FXYUlukV/?igshid=1ebt5rzuecnw7
0 notes